Delhi
ਚੌਥੇ ਪੜਾਅ ਤਹਿਤ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਪਾਈ ਵੋਟ
ਬਾਲੀਵੁੱਡ ਦੇ ਕਈ ਸਿਤਾਰੇ ਵੋਟ ਪਾਉਣ ਲਈ ਸਵੇਰੇ-ਸਵੇਰੇ ਹੀ ਪੋਲਿੰਗ ਬੂਥ ‘ਤੇ ਪਹੁੰਚੇ।
ਚੌਥੇ ਪੜਾਅ ਤਹਿਤ ਲੋਕ ਸਭਾ ਦੀਆਂ 72 ਸੀਟਾਂ ‘ਤੇ ਵੋਟਿੰਗ ਜਾਰੀ
ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਨੋ ਸੂਬਿਆਂ ਦੀਆਂ 72 ਲੋਕ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ।
ਲੋਕ ਸਭਾ ਚੋਣਾਂ ਦਾ ਚੌਥਾ ਗੇੜ : ਨੌਂ ਸੂਬਿਆਂ ਦੇ 72 ਹਲਕਿਆਂ ਵਿਚ ਵੋਟਾਂ ਅੱਜ
ਹੁਣ ਤਕ ਦੇਸ਼ ਭਰ ਦੇ ਅੱਧੇ ਤੋਂ ਵੱਧ ਲੋਕ ਸਭਾ ਹਲਕਿਆਂ ਵਿਚ ਵੋਟਾਂ ਪਈਆਂ
ਭਾਜਪਾ ਦੀਆਂ ਜ਼ਿਆਦਤੀਆਂ 'ਤੇ ਮੂਕ ਦਰਸ਼ਕ ਬਣਿਆ ਹੋਇਐ ਚੋਣ ਕਮਿਸ਼ਨ: ਚਿਦੰਬਰਮ
ਕਿਹਾ - ਮੋਦੀ ਨੇ ਅਪਣੀਆਂ ਚੋਣ ਰੈਲੀਆਂ ਵਿਚ ਵਾਰ-ਵਾਰ ਫ਼ੌਜੀਆਂ ਦਾ ਨਾਂ ਲੈ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ
ਮੋਦੀ ਨੂੰ ਪੰਜ ਅਤੇ ਰਾਹੁਲ ਨੂੰ ਛੇ ਵਾਰ ਮਿਲਿਆ ਇਨਕਮ ਟੈਕਸ ਰਿਫ਼ੰਡ
ਕਿਸੇ ਵੀ ਵਿਅਕਤੀ ਦੇ ਪੈਨ ਕਾਰਡ ਦੇ ਆਧਾਰ 'ਤੇ ਉਸ ਦੇ ਰਿਫ਼ੰਡ ਦਾ ਵੇਰਵਾ ਮਿਲ ਸਕਦੈ
ਜਿਥੇ ਦਲਿਤ-ਘੱਟਗਿਣਤੀ ਵੋਟਾਂ ਹਨ, ਉਥੇ ਖ਼ਰਾਬ ਹੁੰਦੀ ਹੈ ਈਵੀਐਮ : ਸਿੱਬਲ
ਜੇ ਦੋ ਤਿੰਨ ਘੰਟੇ ਮਸ਼ੀਨ ਖ਼ਰਾਬ ਰਹੇਗੀ ਤਾਂ ਵੋਟ ਨਹੀਂ ਪਵੇਗੀ ਕਿਉਂਕਿ ਲੋਕ ਘਰ ਵਾਪਸ ਚਲੇ ਜਾਣਗੇ
ਤੇਂਦੁਲਕਰ ਦਾ ਲੋਕਪਾਲ ਨੂੰ ਜਵਾਬ : ਮੁੰਬਈ ਇੰਡੀਅਨਜ਼ ਤੋਂ ਨਹੀਂ ਲਿਆ ਆਰਥਕ ਲਾਭ
ਸਚਿਨ ਨੇ ਕਿਹਾ - ਮੈਂ ਮੁੰਬਈ ਇੰਡੀਅਨਜ਼ ਆਈ.ਪੀ.ਐਲ. ਫ਼੍ਰੈਂਚਾਈਜ਼ੀ ਤੋਂ ਟੀਮ 'ਆਈਕਾਨ' ਦੀ ਸਮਰਥਾ 'ਚ ਕੋਈ ਵੀ ਖ਼ਾਸ ਆਰਥਕ ਲਾਭ/ਫ਼ਾਇਦਾ ਨਹੀਂ ਲਿਆ
ਕਰੋੜਾਂ ਰੁਪਏ ਦੇ ਫ਼ਲੈਟ ਨੂੰ 20 ਲੱਖ 'ਚ ਖ਼ਰੀਦਣ ਵਾਲੇ ਧੋਨੀ ਕਬਜ਼ੇ ਲਈ ਪਹੁੰਚੇ ਸੁਪਰੀਮ ਕੋਰਟ
ਫ਼ੋਰੈਂਸਿਕ ਆਡੀਟਰਸ ਨੇ ਪਾਇਆ ਕਿ ਇਹ ਫ਼ਲੈਟ ਸਿਰਫ਼ 20 ਲੱਖ ਰੁਪਏ 'ਚ ਖ਼ਰੀਦਿਆ ਗਿਆ
ਭਾਰਤ ਨਾਲ ਜੁੜੇ ਸ੍ਰੀਲੰਕਾ ਬੰਬ ਧਮਾਕੇ ਦੇ ਤਾਰ ; ਕੇਰਲ ਤੋਂ 2 ਨੌਜਵਾਨ ਗ੍ਰਿਫ਼ਤਾਰ
ਈਸਟਰ ਮੌਕੇ 8 ਲੜੀਵਾਰ ਬੰਬ ਧਮਾਕਿਆਂ 'ਚ 253 ਲੋਕਾਂ ਦੀ ਹੋਈ ਸੀ ਮੌਤ
ਮੋਦੀ ਦੇ ਜਾਤੀਵਾਦ ਦੇ ਬਿਆਨ ’ਤੇ ਪ. ਚਿਦੰਬਰਮ ਨੇ ਦਿੱਤਾ ਪਲਟ ਜਵਾਬ
ਮੈਨੂੰ ਜਾਤੀਵਾਦ ਵਿਚ ਸ਼ਾਮਲ ਨਾ ਕਰੋ: ਮੋਦੀ