ਕੌਮਾਂਤਰੀ
ਮੋਦੀ ਸਰਕਾਰ ਦੇ ਸੱਤਾ 'ਚ ਆਉਣ ਮਗਰੋਂ ਦੇਸ਼ ਛੱਡਣਾ ਚਾਹੁੰਦੇ ਹਨ 22 ਹਜ਼ਾਰ ਭਾਰਤੀ
22,371 ਭਾਰਤੀਆਂ ਨੇ ਅਮਰੀਕਾ 'ਚ ਪਨਾਹ ਮੰਗੀ
ਜਹਾਜ਼ ਦੇ ਟਾਇਲਟ 'ਚ ਕੈਮਰਾ ਲੁਕਾ ਕਾਕਪਿਟ 'ਚ ਵੀਡੀਓ ਦੇਖਦੇ ਸਨ ਪਾਇਲਟ ! ਮਾਮਲਾ ਦਰਜ
ਅਮਰੀਕਾ ਵਿੱਚ ਸਾਉਥ-ਵੈਸਟ ਏਅਰਲਾਈਨ ਦੇ ਪਾਇਲਟਾਂ ਦੀ ਇੱਕ ਅਜੀਬ ਕਰਤੂਤ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਤੁਸੀ ਵੀ...
4 ਸਾਲ ਤੱਕ ਮ੍ਰਿਤਕ ਪਿਤਾ ਨੂੰ SMS ਕਰਦੀ ਰਹੀ ਧੀ, ਇੱਕ ਦਿਨ ਅਚਾਨਕ ਆਇਆ Reply
ਪਿਤਾ ਦੀ ਅਚਾਨਕ ਮੌਤ ਦਾ ਸਦਮਾ ਹਰ ਕਿਸੇ ਨੂੰ ਤੋੜ ਦਿੰਦਾ ਹੈ। ਹਾਲਾਂਕਿ ਕੁੱਝ ਲੋਕ ਤਾਂ ਕੁਝ ਦਿਨਾਂ ਦੇ ਬਾਅਦ ਸਭ ਕੁਝ ਭੁੱਲ ਕੇ ਆਪਣੀ ਅੱਗੇ...
ਮੈਲਬੌਰਨ ’ਚ ਵਾਤਾਵਰਣ ਪ੍ਰੇਮੀਆਂ ਤੇ ਪੁਲਿਸ ਵਿਚਕਾਰ ਝੜਪਾਂ
ਵਾਤਾਵਰਣ ਵਿਰੋਧੀ ਪ੍ਰੋਜੈਕਟਾਂ ਅਤੇ ਮਾਈਨਿੰਗ ਦਾ ਵਿਰੋਧ
ਸ੍ਰੀ ਨਨਕਾਣਾ ਸਾਹਿਬ ’ਚ ਸ਼ਰਧਾਲੂਆਂ ਦੇ ਠਹਿਰਨ ਲਈ ਬਣੀ ਟੈਂਟ ਸਿਟੀ
ਹਰ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਮੌਜੂਦ
550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਨੇ ਜਾਰੀ ਕੀਤਾ 'ਬਾਬੇ ਨਾਨਕ ਦੇ ਨਾਮ ਦਾ ਸਿੱਕਾ'
ਪਾਕਿਸਤਾਨ ਸਰਕਾਰ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। .
ਜਦੋਂ ਦੋਸਤ ਨੂੰ ਬਚਾਉਣ ਲਈ ਮਗਰਮੱਛ ਨਾਲ ਭਿੜੀ ਲੜਕੀ
ਜਿੰਬਾਬਵੇ 'ਚ ਇੱਕ ਵੱਡੇ ਮਗਰਮੱਛ ਦੇ ਪੰਜਿਆਂ 'ਚ ਫਸੀ ਆਪਣੀ ਦੋਸਤ ਨੂੰ ਬਚਾਉਣ ਲਈ ਇੱਕ ਲੜਕੀ ਨੇ ਉਸਦੀ ਪਿੱਠ 'ਤੇ ਛਲੰਗ ਲਗਾ ਦਿੱਤੀ।
ਅਮਰੀਕੀ ਫ਼ੌਜ ਦੇ ਇਸ ਕੁੱਤੇ ਕਾਰਨ ‘ਕੁੱਤੇ ਦੀ ਮੌਤ’ ਮਰਿਆ ਬਗ਼ਦਾਦੀ
ਕੁੱਤੇ ਨੇ ਲੱਭਿਆ ਸੀ ਬਗ਼ਦਾਦੀ ਦਾ ਟਿਕਾਣਾ, ਟਰੰਪ ਨੇ ਟਵਿੱਟਰ ’ਤੇ ਸ਼ੇਅਰ ਕੀਤੀ ਕੁੱਤੇ ਦੀ ਤਸਵੀਰ
ਕਾਯਲਾ ਮੁਲਰ ਦੇ ਨਾਂਅ ‘ਤੇ ਰੱਖਿਆ ਗਿਆ ਸੀ ਬਗਦਾਦੀ ਨੂੰ ਮਾਰਨ ਵਾਲੇ ਆਪਰੇਸ਼ਨ ਦਾ ਨਾਂਅ
ਸੀਰੀਆ ਦੇ ਇਦਲਿਬ ਵਿਚ ਇਸਲਾਮਿਕ ਸਟੇਟ ਦੇ ਸਰਗਨਾ ਅਬੁ ਬਕਰ-ਅਲ-ਬਗਦਾਦੀ ਨੂੰ ਅਮਰੀਕੀ ਸੈਨਿਕਾਂ ਨੇ ਉਸ ਦੇ ਗੁਪਟ ਟਿਕਾਣੇ ਵਿਚ ਹੀ ਢੇਰ ਕਰ ਦਿੱਤਾ।
ਬਜ਼ੁਰਗ ਮਹਿਲਾ ਦੀ ਰਸੋਈ ਵਿਚ ਮਿਲੀ 13ਵੀਂ ਸਦੀ ਦੀ ਪੇਂਟਿੰਗ, 188 ਕਰੋੜ ਰੁਪਏ ਵਿਚ ਹੋਈ ਨਿਲਾਮ
ਫਰਾਂਸ ਦੇ ਕੰਮਪੈਨੀਅਨ ਸ਼ਹਿਰ ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਰਸੋਈ ਵਿਚ ਮਿਲੀ 13ਵੀਂ ਸਦੀ ਦੀ ਪੇਂਟਿੰਗ ਐਤਵਾਰ ਨੂੰ 188 ਕਰੋੜ ਰੁਪਏ ਵਿਚ ਨਿਲਾਮ ਹੋਈ।