ਮੇਰੇ ਨਿੱਜੀ ਡਾਇਰੀ ਦੇ ਪੰਨੇ
ਸ਼ੁਕਰੀਆ ਕੇਜਰੀਵਾਲ ਜੀ, ਸ਼ੁਕਰੀਆ ਭਗਵੰਤ ਸਿੰਘ ਜੀ!
‘‘ਜਦ ਤਕ ਬਾਦਲ ਅਕਾਲੀ ਦਲ, ਸਪੋਕਸਮੈਨ ਨਾਲ ਕੀਤੇ ਧੱਕੇ ਲਈ ਪਸ਼ਚਾਤਾਪ ਨਹੀਂ ਕਰ ਲੈਂਦਾ, ਬਾਦਲ ਅਕਾਲੀ ਦਲ ਕਦੇ ਸੱਤਾ ਵਿਚ ਨਹੀਂ ਆ ਸਕੇਗਾ।’
ਬੱਚਿਆਂ ਨੂੰ ਸਕੂਲਾਂ ਵਿਚ ਸਰਕਾਰੀ ਏਜੰਸੀਆਂ ਵਲੋਂ ਫੈਲਾਇਆ ਗਿਆ ਝੂਠ ਪੜ੍ਹਾਵਾਂਗੇ ਹੁਣ?
ਬੋਰਡ ਦੇ ਕਰਤਾ ਧਰਤਾ ਜਦ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਸ਼ਿਕਾਇਤ ਕੁੱੱਝ ਮਹੀਨੇ ਪਹਿਲਾਂ ਹੀ ਮਿਲੀ ਸੀ ਤੇ ਉਹਨਾਂ ਪੜਤਾਲ ਕਰਨ ਦੇ ਹੁਕਮ ਦਿਤੇ ਹੋਏ ਹਨ.....
ਅਜੀਬ ਹੈ ਮੇਰਾ ਪੰਜਾਬੀ ਸੂਬਾ!
ਪੰਜਾਬੀ ਸੂਬੇ ਬਾਰੇ ਨਹਿਰੂ - ਮਾ. ਤਾਰਾ ਸਿੰਘ ਝੜਪ
ਕੁੱਝ ਕਿਸਾਨ ਆਗੂ ਕਾਹਲੇ ਨਾ ਪੈ ਜਾਂਦੇ ਤਾਂ ਅੱਜ ਕਿਸਾਨ ਮੋਰਚਾ ਪੰਜਾਬ ਦੇ ਹੀ ਨਹੀਂ, ਸਾਰੇ ਭਾਰਤ ਦੇ ਚੋਣ ਮੋਰਚੇ ’ਤੇ ਛਾਇਆ ਦਿਸਦਾ...
ਦਿੱਲੀ ਵਿਚ ਸਾਲ ਭਰ ਚੱਲੇ ਬੇਮਿਸਾਲ ਕਿਸਾਨ ਅੰਦੋਲਨ ਜਿਸ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ‘ਇਕ’ ਕਰ ਦਿਤਾ
ਟਿਕਟ ਕਾਲੇ ਚੋਰ ਦੀ ਵੀ ਮੰਜ਼ੂਰ ਜੇ ਕਾਲਾ ਚੋਰ ਜਿੱਤ ਦਿਵਾ ਸਕਦੈ...
ਕਾਲੇ ਚੋਰ ਦੀ ਵਫ਼ਾਦਾਰੀ ਮੰਜ਼ੂਰ ਪਰ ਟਿਕਟ ਜ਼ਰੂਰ ਲੈਣੀ ਏ
ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (20)
ਇਤਿਹਾਸ ਦੀ ਕਿਤਾਬ ਵਿਚ ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨੂੰ ਆਜ਼ਾਦੀ ਲੈਣ ਵਾਲੇ ਵੱਡੇ ਲੀਡਰਾਂ ਵਿਚ ਗਾਂਧੀ ਤੇ ਨਹਿਰੂ ਮਗਰੋਂ ਤੀਜੇ ਨੰਬਰ ’ਤੇ ਰਖਿਆ ਗਿਆ ਸੀ
‘ਉੱਚਾ ਦਰ ਦੇ ਤਿੰਨ ਹਜ਼ਾਰ ਮੈਂਬਰ ਪਰ ਕਿਸੇ ਨੇ ਕਦੇ ਨਹੀਂ ਪੁਛਿਆ ਕਿ ‘ਉੱਚਾ ਦਰ’ ਦਾ ਕੀ ਹਾਲ ਏ?
ਤੇ ਇਸ ਨੂੰ ਛੇਤੀ ਸ਼ੁਰੂ ਕਰਨ ਲਈ ਮੈਂ ਵੀ ਕੋਈ ਸੇਵਾ ਕਰ ਸਕਦਾਂ? (3)
ਬਾਬੇ ਨਾਨਕ ਦਾ ਮਾਨਵਤਾ ਲਈ ਸਾਂਝਾ ‘ਧਰਮ’ ਫੈਲਿਆ ਕਿਉਂ ਨਹੀਂ?
ਕਿਉਂਕਿ ਨਾਨਕ ਦੇ ਅਖੌਤੀ ਸਿੱਖ ਇਸ ਨੂੰ ਫੈਲਾਣਾ ਚਾਹੁੰਦੇ ਹੀ ਨਹੀਂ!!
‘ਉੱਚਾ ਦਰ' ਦੇ 3000 ਮੈਂਬਰ ਪਰ ਕਦੇ ਕਿਸੇ ਨੇ ਨਹੀਂ ਪੁਛਿਆ ਕਿ...
‘ਉੱਚਾ ਦਰ' ਛੇਤੀ ਚਾਲੂ ਕਰਨ ਲਈ ਅਸੀ ਵੀ ਕੁੱਝ ਮਦਦ ਕਰੀਏ?’ (2)
'ਉੱਚਾ ਦਰ' ਦੇ ਮੈਂਬਰ ਸਾਹਿਬਾਨ! 8 ਸਾਲਾਂ ਵਿਚ ਕਦੇ ਪੁਛਿਆ ਵੀ ਜੇ ਕਿ....
‘‘ਕਿਥੇ ਪਹੁੰਚਿਐ ‘ਉੱਚਾ ਦਰ ਬਾਬੇ ਦਾ’ ਤੇ ਇਸ ਨੂੰ ਛੇਤੀ ਚਾਲੂ ਕਰਨ ਲਈ ਅਸੀ ਕੀ ਮਦਦ ਕਰੀਏ?’’