ਕਵਿਤਾਵਾਂ
Poem: ਕਾਵਿ ਵਿਅੰਗ, ‘ਬੰਗਲਾਦੇਸ਼ ਅੱਜ’
poem in punjabi: ਤਖ਼ਤਾ ਪਲਟ, ਹਸੀਨਾ ਨੇ ਦੇਸ਼ ਛਡਿਆ, ਗੱਲ ਹੋ ਗਈ ਬਸੋਂ ਬਾਹਰ ਬਾਬਾ।
Poem: ਕਾਵਿ ਵਿਅੰਗ, ਉਡੀਕੇ ਪੰਜਾਬ
Poem: ਲੋਕ-ਰਾਜ ਦੀ ਕਰਨ ਜੋ ਕਦਰ ਆਗੂ, ਗ਼ਲਤੀ ਹੋਣ ਤੋਂ ਹਟਦੇ ਨੇ ਫੱਟ ਮੀਆਂ।
ਕਾਵਿ ਵਿਅੰਗ: ਬੰਦ ਕਮਰੇ - ਬੰਦ ਲਿਫ਼ਾਫੇ !
ਹੁੰਦੀ ਲੋੜ ਨਾ ਉਨ੍ਹਾਂ ਨੂੰ ਪਰਦਿਆਂ ਦੀ, ਪੱਲੇ ਜਿਨ੍ਹਾਂ ਦੇ ਹੁੰਦਾ ਏ ‘ਸੱਚ’ ਯਾਰੋ।
ਕਾਵਿ ਵਿਅੰਗ: ਸੱਚੀਆਂ ਗੱਲਾਂ
ਦਵਾਈ ਨਾਲੋਂ ਦੁਆਵਾਂ ਚੰਗੀਆਂ, ਜੋ ਹਰ ਇਕ ਪ੍ਰਾਣੀ ਚਾਹੁੰਦਾ ਹੈ।
Poems: ਦਿਲ ਤੋੜ ਕੇ ਛੋੜ ਗਿਆ ਮੈਨੂੰ...
ਦਿਲ ਤੋੜ ਕੇ ਛੋੜ ਗਿਆ ਮੈਨੂੰ, ਜਿਉਂਦੇ ਜੀਅ ਹੀ ਰੋੜ੍ਹ ਗਿਆ ਮੈਨੂੰ।
ਕਾਵਿ ਵਿਅੰਗ: ‘ਨਸ਼ੇ ਛੱਡੋ, ਕੋਹੜ ਵੱਢੋ’
ਦਿਮਾਗ਼ ਹਿੱਲਿਆ ਚੈਨਲਾਂ ਵਾਲਿਆਂ ਦਾ, ਮੀਂਹ ਦੇ ਗੱਫੇ ਹਰ ਕੋਈ ਵਰਤਾਈ ਜਾਂਦਾ।
Poems: ਤੀਆਂ ਸਾਉਣ ਦੀਆਂ
ਸਾਉਣ ਮਹੀਨਾ ਦਿਨ ਤੀਆਂ ਦੇ ਚੜ੍ਹੀਆਂ ਘੋਰ ਘਟਾਵਾਂ ਵੇ
Poems: ਇੰਦਰ ਧਨੁਸ਼
ਕਿਣਮਿਣ ਕਣੀਆਂ ਵਰਖਾ ਹੋਈ। ਬੱਦਲਾਂ ਦੀ ਨਾਲ ਗੜਗੜ ਹੋਈ।
ਕਾਵਿ ਵਿਅੰਗ: ਜਿਊਂਦੀਆਂ ਅਣਖਾਂ
ਬੜੇ ਬਣਦੇ ਪੰਜਾਬੀ ਦੇ ਘੜੰਮ ਚੌਧਰੀ, ਬੱਚੇ ਅਪਣੇ ਅੰਗਰੇਜ਼ੀ ਸਕੂਲਾਂ ਵਿਚ ਲਾਏ ਨੇ।
ਕਾਵਿ ਵਿਅੰਗ: ਹਕੀਕਤ
ਰਿਸ਼ਤੇ ਨਾਤੇ ਮਤਲਬੀ ਹੋ ਗਏ, ਪੈਸੇ ਦੇ ਨਾਲ ਪਿਆਰ ਹੋ ਗਿਆ।