ਕਵਿਤਾਵਾਂ
Poem: ਪੰਥਕ ਏਕੇ ਦਾ ਹੋਕਾ
ਲੋੜ ਪੰਥ ਨੂੰ ਇਕ ਸਿਆਸੀ ਦਲ ਦੀ ਹੈ, ਅਸੀਂ ਭੀੜ ਦਲਾਂ ਦੀ ਲਾਉਣ ਤੁਰ ਪਏ। ਸਾਨੂੰ ਸਮਝ ਰਤਾ ਨਹੀਂ ਆ ਰਹੀ, ਅਸੀਂ ਦਲਾਂ ਦੇ ਦਲ ਬਣਾਉਣ ਤੁਰ ਪਏ।
Poem: ਟਰੰਪ ਦੀ ਨੀਤੀ
Poem In Punjabi: ਕਈ ਦੇਸ਼ਾਂ ਨਾਲੋਂ ਟਰੰਪ ਨੇ ਸਬੰਧ ਤੋੜੇ, ਟੈਰਿਫ਼ ਲਾਉਣ ਦੇ ਦਿਤੇ ਆਦੇਸ਼ ਮੀਆਂ।
Poem: ਧੂੜਾਂ ਪੁੱਟੀਆਂ ਏਦਾਂ ਤੇਜ਼ ਹਵਾਵਾਂ ਨੇ...
ਧੂੜਾਂ ਪੁੱਟੀਆਂ ਏਦਾਂ ਤੇਜ਼ ਹਵਾਵਾਂ ਨੇ। ਰੁੱਖਾਂ ਨੂੰ ਗਲਵਕੜੀ ਪਾ ਲਈ ਛਾਵਾਂ ਨੇ।
Poem: ਫੁੱਫੜਾਂ ਦੀ ਖੁੱਸੀ ਸਰਦਾਰੀ...
ਕਦੇ ਫੁੱਫੜਾਂ ਦੀ ਹੁੰਦੀ ਫੁੱਲ ਚੜ੍ਹਾਈ ਸੀ, ਬਰਦਾਸ਼ਤ ਹੁੰਦੀ ਇਨ੍ਹਾਂ ਦੀ ਹਰ ਲੜਾਈ ਸੀ।
ਸਾਧ ਤੇ ਕੁੱਤੀ
ਰਲੇ ਫਿਰਦੇ ਨੇ ਇੱਥੇ ਸਾਧ ਤੇ ਕੁੱਤੀ, ਰਲ ਕੇ ਇਹ ਖੇਡਣ ਚੋਰ ਸਿਪਾਹੀ। ਭੋਲੀ ਭਾਲੀ ਜਨਤਾ ਨੂੰ ਭਰਮਾਉਂਦੇ, ਭੋਰਾ ਸ਼ਰਮ ਨਾ ਕਦੇ ਇਨ੍ਹਾਂ ਨੂੰ ਆਈ।
Poem: ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।
Poem: ਪਰਖ
ਨਾ ਸਾਰੇ ਲੋਕ ਹੀ ਚੰਗੇ ਹੁੰਦੇ, ਤੇ ਨਾ ਹੁੰਦੇ ਸਾਰੇ ਮਾੜੇ। ਇਹ ਤਾਂ ਲੋਕੋ ਅਪਣੀ ਅਪਣੀ, ਸਮਝ ਦੇ ਹੀ ਨੇ ਪੁਆੜੇ।
Poem: ਸ਼ੌਹਰਤਾਂ ਰੁਤਬਿਆਂ ਦੀ ਦੌੜ
ਦੌਲਤਾਂ ਸ਼ੌਹਰਤਾਂ ਰੁਤਬਿਆਂ ਦੀ ਦੌੜ ਲੱਗੀ, ਗਹਿਣੇ ਦਲੇਰੀ, ਅਣਖ, ਆਬਰੂ ਪਾਉਣ ਲੱਗੇ।
ਜ਼ਾਲਮ ਸਰਕਾਰਾਂ...
ਹੁਣ ਛੱਡਦੇ ਨਹੀਂ ਜਾਬਰੇ ਜਬਰ ਇੰਨਾ ਕਰਨਾ, ਕਿੰਨੀਆਂ ਕੁ ਜਾਨਾਂ ਨਾਲ ਢਿੱਡ ਤੇਰਾ ਭਰਨਾ। ਦਿੱਲੀਏ ਕਿਉਂ ਵੈਰ ਕਮਾਉਣ ਲੱਗ ਪਈ, ਚੁਰਾਸੀ ਹੁਣ ਵੈਰਨੇ ਦੁਹਰਾਉਣ ਲੱਗ ਪਈ।
Poem : ਫ਼ਤਵਾ...
Poem : ਫ਼ਤਵਾ...