ਵਿਸ਼ੇਸ਼ ਲੇਖ
ਰੋਡਵੇਜ਼ ਬਨਾਮ ਔਰਤਾਂ ਦੇ ਫ਼ਰੀ ਝੂਟੇ ਮਾਟੇ
‘ਸਰਕਾਰ ਫ਼ੈਸਲਾ ਕਿਤੇ ਮੋਦੀ ਦੇ 15 ਲੱਖ, ਖਾਤਿਆਂ ਵਿਚ ਪਾਉਣ ਵਾਲੇ ਵਰਗਾ ਤਾਂ ਨਹੀਂ!!’
ਇਜ਼ਰਾਈਲ ਦਾ ਜੁਝਾਰੂਪਨ, ਸੰਸਾਰ ਜਾਂ ਭਾਰਤ ਲਈ ਵਾਜਬ ਜਾਂ ਗ਼ੈਰ-ਵਾਜਬ?
ਭਾਰਤ ਵਿਚ ਤਤਕਾਲੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਉ ਦੀ ਸਰਕਾਰ ਨੇ ਵੀ ਰਾਜਸੀ ਵਿੱੱਥ ਖ਼ਤਮ ਕਰਨ ਦਾ ਵੱਡਾ ਉਪਰਾਲਾ ਕੀਤਾ।
ਗੁਰਮਿਤ ਸਮਝਣ ਲਈ ਗੁਰਬਾਣੀ ਵਿਆਕਰਣ ਦਾ ਗਿਆਨ ਅਜੋਕੇ ਸਮੇਂ ਦੀ ਲੋੜ
ਗੁਰਬਾਣੀ ਵਿਆਕਰਣ ਦੀ ਜਾਣਕਾਰੀ ਰੱਖਣ ਨਾਲ ਗੁਰਬਾਣੀ ਦੇ ਗੁੱਝੇ ਭੇਦਾਂ ਦੀ ਸਮਝ ਆਉਂਦੀ ਹੈ।
ਸਿਖਰਾਂ ਛੂਹੰਦੀਆਂ ਸਿੱਖ ਧਾਰਮਕ ਸੰਸਥਾਵਾਂ
ਅੰਦਰ ਅਤਿ ਦਾ ਨਿਘਾਰ
ਹੁਣ ਨਹੀਂ ਸੁਣਦਾ ਭਾਂਡੇ ਕਲੀ ਕਰਾ ਲਉ ਦਾ ਹੋਕਾ
ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ।
ਠੇਕੇ ਖੁੱਲ੍ਹੇ ਪਰ ਸਕੂਲ ਬੰਦ ਕਿਉਂ?
ਸਮਾਜ ਦੇ ਹਰ ਵਰਗ ਨੂੰ ਪ੍ਰੇਸ਼ਾਨ ਕੀਤਾ ਹੈ, ਉੱਥੇ ਖ਼ਾਸ ਕਰ ਕੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡੀ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ।
ਸਮਾਜ ਵਿਚ ਏਕਾ ਪੈਦਾ ਕਰਨ ਲਈ ਹੋਂਦ 'ਚ ਆਈਆਂ ਧਾਰਮਿਕ ਸੰਸਥਾਵਾਂ ਭੁੱਲੀਆਂ ਆਪਣਾ ਮਕਸਦ: ਵਿਜੇ ਸਾਂਪਲਾ
ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਦੌਰਾਨ ਵਿਜੈ ਸਾਂਪਲਾ ਨੇ ਸ਼੍ਰੋਮਣੀ ਕਮੇਟੀ 'ਤੇ ਚੁੱਕੇ ਸਵਾਲ
ਕੰਮਕਾਜੀ ਔਰਤਾਂ ਲਈ ਪਿੱਤਰ ਸੱਤਾ ਦੀਆਂ ਚੁਨੌਤੀਆਂ
ਕੰਮਕਾਜ ਵਾਲੀਆਂ ਥਾਵਾਂ ਤੇ ਔਰਤ ਮਰਦ ਸਹਿਯੋਗੀਆਂ ਵਿਚ ਹਲਕੀਆਂ ਫੁਲਕੀਆਂ ਗੱਲਾਂ ਅਤੇ ਚੋਹਲ ਮੋਹਲ ਵਗੈਰਾ ਵੀ ਬੰਦ ਹੁੰਦੀ ਦਿੱਸ ਰਹੀ ਹੈ।
ਲੋਕਾਂ ਦੇ ਚੁਣੇ ਹਾਕਮ ਨੂੰ ਹੰਕਾਰੀ ਨਹੀਂ ਬਣਨਾ ਚਾਹੀਦਾ ¸ ਇਤਿਹਾਸ ਦਾ ਇਹ ਸਬਕ ਹੈ ਮੋਦੀ ਜੀ ਲਈ ਵੀ
ਭਾਜਪਾ ਪਾਰਟੀ ਹੀ ਕਿਸਾਨ, ਗ਼ਰੀਬ, ਮਜ਼ਦੂਰ ਤੇ ਮੱਧਵਰਗੀ ਲੋਕਾਂ ਦੀ ਵਿਰੋਧੀ ਪਾਰਟੀ ਹੈ।
ਅੰਦਰੂਨੀ ਆਪੋਧਾਪੀ ਅਕਾਲੀ ਦਲ ਲਈ ਘਾਤਕ ਸਿੱਧ ਹੋਵੇਗੀ
ਪੰਜਾਬ ਅੰਦਰ ਉਹੀ ਅਕਾਲੀ ਧੜਾ ਭਾਰੂ ਤੇ ਤਾਕਤਵਰ ਮੰਨਿਆ ਜਾਂਦਾ ਹੈ ਜੋ ਇਸ ਦੇ ਧਾਰਮਕ ਵਿੰਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਵੇ।