Delhi
ਭਾਰਤੀ ਰੁਪਏ ਵਿਚ ਚੋਣਾਂ ਤੋਂ ਬਾਅਦ ਆ ਸਕਦੀ ਹੈ ਗਿਰਵਟ
ਆਮ ਲੋਕਾਂ 'ਤੇ ਸਿੱਧਾ ਹੋ ਸਕਦਾ ਹੈ ਅਸਰ
ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ
ਲੋਕਾਂ ਨੇ ਥੱਪੜ ਮਾਰਨ ਵਾਲੇ ਵਿਅਕਤੀ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ; ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ
ਪ੍ਰਿਅੰਕਾ ਚਤੁਰਵੇਦੀ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ
ਮਥੁਰਾ ਵਿਚ ਕਾਰਜਕਰਤਾਵਾਂ ਦੀ ਬਦਸਲੂਕੀ ਤੋਂ ਸੀ ਨਰਾਜ਼
ਸਾਧਵੀ ਪ੍ਰਗਯਾ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ: ਤਹਿਸੀਨ ਪੂਨਾਵਾਲਾ
ਜਾਣੋ, ਸਾਧਵੀ ਨੂੰ ਚੋਣ ਲੜਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ
ਪੰਜਾਬ ਦੇ ਕਈ ਸਥਾਨ ਜੈਸ਼-ਏ-ਮੁਹੰਮਦ ਦੇ ਨਿਸ਼ਾਨੇ 'ਤੇ
ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਰੇਲਵੇ ਸਟੇਸ਼ਨਾਂ ਅਤੇ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।
ਦੇਸ਼ ਦੀ ਗ੍ਰਮੀਣ ਅਰਥਵਿਵਸਥਾ ਦੀ ਦਰ ਵਿਚ ਆਈ ਵੱਡੀ ਕਮੀ
ਨਵੀਂ ਸਰਕਾਰ ਦੇ ਸਾਮ੍ਹਣੇ ਖੜ੍ਹੀ ਹੋ ਸਕਦੀ ਹੈ ਮੁਸ਼ਕਿਲ
IPL 2019: ਮੁੰਬਈ ਨੇ ਦਿੱਲੀ ਨੂੰ 40 ਦੌੜਾਂ ਨਾਲ ਹਰਾਇਆ
ਆਈਪੀਐਲ ਦਾ 34ਵਾਂ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਗਿਆ।
ਜੀਕੇ ਧੜੇ ਦੇ ਵੱਟਸਐਪ ਗਰੁਪ ਵਿਚ ਅਸ਼ਲੀਲ ਫ਼ੋਟੋ ਨੂੰ ਲੈ ਕੇ ਹੰਗਾਮਾ
ਗਰੁਪ ਵਿਚ ਪੱਤਰਕਾਰਾਂ ਸਣੇ ਅਕਾਲੀ ਦਲ, ਜੀ ਕੇ ਹਮਾਇਤੀਆਂ ਤੇ ਪੁਲਿਸ ਮਹਿਕਮੇ ਨਾਲ ਸਬੰਧਤ 224 ਦੇ ਕਰੀਬ ਜਣੇ ਜੁੜੇ ਹੋਏ ਹਨ
ਧਨ ਦੇ ਹੇਰਾ-ਫੇਰੀ ਮਾਮਲੇ ਵਿਚ ED ਨੇ ਹੈਦਰਾਬਾਦ 'ਚੋਂ ਜ਼ਬਤ ਕੀਤਾ 82 ਕਰੋੜ ਦਾ ਸੋਨਾ
145.89 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ
ਲੋਕ ਸਭਾ ਚੋਣਾਂ ਦਾ ਦੂਜਾ ਗੇੜ : ਹਿੰਸਾ ਤੇ ਮਸ਼ੀਨਾਂ 'ਚ ਗੜਬੜ, 62 ਫ਼ੀ ਸਦੀ ਮਤਦਾਨ
ਬੰਗਾਲ 'ਚ ਸੱਭ ਤੋਂ ਜ਼ਿਆਦਾ 75 ਫ਼ੀ ਸਦੀ ਵੋਟਿੰਗ, ਵਾਦੀ ਵਿਚ ਸੱਭ ਤੋਂ ਘੱਟ