Kerala
10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ ਵੀ ਰਹੇਗੀ ਜਿਊਂਦੀ
ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀ ਏਲਿਨ, 5 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ
ਅਸਤੀਫਾ ਮਨਜ਼ੂਰ ਕਰਨ ਤੋਂ ਇਨਕਾਰ ਕਰਨਾ ਬੰਧੂਆ ਮਜ਼ਦੂਰੀ ਹੈ: ਕੇਰਲ ਹਾਈ ਕੋਰਟ
ਅਸਤੀਫਾ ਮਨਜ਼ੂਰ ਕਰਨ ਤੋਂ ਇਨਕਾਰ ਕਰਨਾ ਬੰਧੂਆ ਮਜ਼ਦੂਰੀ ਹੈ: ਕੇਰਲ ਹਾਈ ਕੋਰਟ
ਕੇਂਦਰ ਸਰਕਾਰ ਨੇ ਝੋਨੇ ਦੇ ਉਤਪਾਦਨ ਨੂੰ ਦਸਿਆ ਦੇਸ਼ 'ਤੇ ‘ਬੋਝ'
ਕੇਰਲ ਦੇ ਮੁੱਖ ਮੰਤਰੀ ਵਿਜਯਨ ਨੇ ਕੇਂਦਰ ਸਰਕਾਰ ਦੀ ਕੀਤੀ ਸਖ਼ਤ ਨਿੰਦਾ
ਮੇਰਾ ਰੁਖ਼ ਭਾਜਪਾ ਦੇ ਹੱਕ 'ਚ ਨਹੀਂ ਬਲਕਿ ਕੁੱਝ ਮੁੱਦਿਆਂ 'ਤੇ ਸਰਕਾਰ ਜਾਂ ਭਾਰਤ ਦੇ ਹੱਕ 'ਚ : ਸ਼ਸ਼ੀ ਥਰੂਰ
ਕਿਹਾ, ਰਾਹੁਲ ਗਾਂਧੀ ਫ਼ਿਰਕੂਪੁਣੇ ਵਿਰੁਧ ‘ਮਜ਼ਬੂਤ ਆਵਾਜ਼' ਹਨ
ਪੁਲਿਸ 'ਤੇ ਬੰਬ ਸੁੱਟਣ ਦੇ ਦੋਸ਼ ਵਿੱਚ ਸੀਪੀਆਈ (ਐਮ) ਉਮੀਦਵਾਰ ਨੂੰ 10 ਸਾਲ ਦੀ ਕੈਦ
ਦੋਸ਼ੀ ਨੂੰ 2.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।
ਕੇਰਲ 'ਚ ਬੀ.ਐਲ.ਓ. ਨੇ ਕੀਤੀ ਖ਼ੁਦਕੁਸ਼ੀ, ਐਸ.ਆਈ.ਆਰ. ਨਾਲ ਸਬੰਧਤ ਨੌਕਰੀ ਦੇ ਤਣਾਅ ਨੂੰ ਦਸਿਆ ਗਿਆ ਕਾਰਨ
ਜਾਰਜ ਪਯੰਨੂਰ ਦੇ ਇਕ ਸਰਕਾਰੀ ਸਕੂਲ ਵਿਚ ਚਪੜਾਸੀ ਵਜੋਂ ਕੰਮ ਕਰ ਰਿਹਾ ਸੀ
ਅਣਵਿਆਹੀ ਇਸਾਈ ਧੀ ਪਿਤਾ ਤੋਂ ਗੁਜ਼ਾਰਾ ਨਹੀਂ ਲੈ ਸਕਦੀ: ਕੇਰਲ ਹਾਈ ਕੋਰਟ
ਅਦਾਲਤ ਨੇ 65 ਸਾਲ ਦੇ ਈਸਾਈ ਵਿਅਕਤੀ ਦੀ ਪਟੀਸ਼ਨ ਉਤੇ ਕੀਤੀ ਸੁਣਵਾਈ
ਦੂਜਾ ਵਿਆਹ ਰਜਿਸਟਰ ਕਰਾਉਣ ਤੋਂ ਪਹਿਲਾਂ ਪਹਿਲੀ ਪਤਨੀ ਦੀ ਸਹਿਮਤੀ ਪੁੱਛੀ ਜਾਵੇ : ਕੇਰਲ ਹਾਈ ਕੋਰਟ
ਅਜਿਹੀ ਸਥਿਤੀ ਵਿਚ ਧਰਮ ਦੂਜੇ ਨੰਬਰ ਉਤੇ ਤੇ ਸੰਵਿਧਾਨਕ ਅਧਿਕਾਰ ਸਰਬਉੱਚ ਹਨ
ਕੇਰਲ ਨੇ ਸੂਬੇ 'ਚੋਂ ਅਤਿ ਦੀ ਗਰੀਬੀ ਨੂੰ ਖਤਮ ਕਰਕੇ ਰਚਿਆ ਇਤਿਹਾਸ
64006 ਪਰਿਵਾਰਾਂ ਨੂੰ ਮਿਲੀ ਨਵੀਂ ਜ਼ਿੰਦਗੀ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੂਬੇ ਨੂੰ ਅਤਿ ਗਰੀਬੀ ਤੋਂ ਮੁਕਤ ਐਲਾਨਿਆ
ਵਿਜਯਨ ਨੇ ਕੇਰਲ ‘ਪੀਰਾਵੀ' ਜਾਂ ਸਥਾਪਨਾ ਦਿਵਸ ਮੌਕੇ ਬੁਲਾਏ ਗਏ ਸਦਨ ਦੇ ਵਿਸ਼ੇਸ਼ ਸੈਸ਼ਨ 'ਚ ਕੀਤਾ ਐਲਾਨ