ਖ਼ਬਰਾਂ
ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਦੀ ਮਿਆਦ ਵਧੀ, DGCA ਨੇ ਦਿੱਤੀ ਜਾਣਕਾਰੀ
ਇਹ ਪਾਬੰਦੀ ਅੰਤਰਰਾਸ਼ਟਰੀ ਕਾਰਗੋ ਆਪ੍ਰੇਸ਼ਨ ਅਤੇ ਡੀਜੀਸੀਏ ਤੋਂ ਪ੍ਰਵਾਨਗੀ ਵਾਲੀਆਂ ਉਡਾਣਾਂ ਲਈ ਲਾਗੂ ਨਹੀਂ ਹੋਵੇਗੀ।
ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਦਾਅਵਾ,ਪੱਛਮੀ ਬੰਗਾਲ ‘ਚ BJP ਦੋਹਰੇ ਅੰਕੜਿਆਂ ਤੋਂ ਅੱਗੇ ਨਹੀਂ ਜਾ ਸਕੇਗੀ
ਕਿਹਾ ਕਿ 2 ਮਈ ਦੇ ਨਤੀਜੇ ਆਉਣ ਤੋਂ ਬਾਅਦ,ਤੁਸੀਂ ਮੇਰੇ ਪਿਛਲੇ ਟਵੀਟ 'ਤੇ ਗੱਲ ਕਰ ਸਕਦੇ ਹੋ।
ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ 'ਤੇ ਮਨਾਇਆ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ
ਉਨ੍ਹਾਂ ਦੀ ਸ਼ਖਸੀਅਤ ਕਿਸੇ ਵਿਸ਼ੇਸ਼ ਜਾਤੀ ਤੱਕ ਸੀਮਿਤ ਨਹੀਂ ਹੋ ਸਕਦੀ।
ਟੀਮ ਇੰਡੀਆ ਨੂੰ ਝਟਕਾ ਜਸਪ੍ਰੀਤ ਬੁਮਰਾਹ ਨਹੀਂ ਖੇਡਣਗੇ ਚੌਥਾ ਟੈਸਟ ਮੈਚ
ਬੁਮਰਾਹ ਨੇ ਬੀਸੀਸੀਆਈ ਨੂੰ ਨਾ ਖੇਡਣ ਦੀ ਕੀਤੀ ਸੀ ਬੇਨਤੀ
ਸ਼ਾਂਤੀ ਸੰਮੇਲਨ ਵਿਚ ਬੋਲੇ ਕਪਿਲ ਸਿੱਬਲ- ਕਾਂਗਰਸ ਸਾਨੂੰ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ
ਕਾਂਗਰਸ ਦੇ ਹਾਲਾਤ ’ਤੇ ਖੁੱਲ੍ਹ ਕੇ ਬੋਲੇ ਕਪਿਲ ਸਿੱਬਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਦੋ ਲੋਕਾਂ ਲਈ ਹੀ ਲਾਭਦਾਇਕ ਹਨ - ਰਾਹੁਲ ਗਾਂਧੀ
ਕਿਹਾ ਕਿ ਮੈਂ ਸਿਰਫ਼ ਦੇਸ਼ ਦੇ ਗ਼ਰੀਬ ਲੋਕਾਂ ਲਈ ਲਾਭਦਾਇਕ ਹਾਂ ।
INS ਨੇ ਗੂਗਲ ਤੋਂ ਭਾਰਤੀ ਅਖ਼ਬਾਰਾਂ ਦੀ ਸਮੱਗਰੀ ਦਾ ਇਸਤੇਮਾਲ ਕਰਨ ਲਈ ਭੁਗਤਾਨ ਕਰਨ ਨੂੰ ਕਿਹਾ
ਇੰਡੀਅਨ ਨਿਊਜ਼ ਸੁਸਾਇਟੀ (ਆਈਐਨਐਸ) ਨੇ ਗੂਗਲ ਨੂੰ ਕਿਹਾ ਕਿ ਭਾਰਤੀ...
ਤਿਹਾੜ ਜੇਲ੍ਹ 'ਚ ਬੰਦ ਦੋ ਹੋਰ ਨੌਜਵਾਨਾਂ ਨੂੰ ਕੀਤਾ ਰਿਹਾਅ,ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
ਸੰਘਰਸ਼ ਲੜ ਰਹੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਜਥੇਬੰਦੀਆਂ
ਪੈਟਰੋਲੀਅਮ ਮੰਤਰੀ ਦੇ ਬਿਆਨ 'ਤੇ ਕਾਂਗਰਸ ਨੇ ਪੁੱਛਿਆ ਸਵਾਲ -ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹਨ?
ਜਿਵੇਂ ਜਿਵੇਂ ਮੌਸਮ ਠੀਕ ਹੋਏਗਾ ਗੈਸ ਤੇ ਪੈਟਰੋਲ ਦੇ ਰੇਟ ਵੀ ਘੱਟ ਜਾਣਗੇ।
ਦਿੱਲੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ, ਕਸ਼ਮੀਰੀ ਕਾਰਕੁਨ ਨੂੰ ਮਾਰਨ ਦੀ ਰਚ ਰਹੇ ਸਨ ਸਾਜਿਸ਼
ਪੁਲਿਸ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਉਨ੍ਹਾਂ ਦੀ ਪਹਿਚਾਨ ਜਨਤਕ ਨਹੀਂ ਕੀਤੀ ਹੈ ।