ਖ਼ਬਰਾਂ |

ਤਾਜ਼ਾ |

Food Recipes: ਘਰ ਵਿਚ ਬਣਾਓ ਠੰਢਾ ਫਾਲੂਦਾ
Published : Mar 19, 2025, 6:51 am IST
Updated : Mar 19, 2025, 7:11 am IST
SHARE ARTICLE
Make cold Falooda at home Food Recipes
Make cold Falooda at home Food Recipes

Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ

Make cold Falooda at home Food Recipes: ਸਮੱਮਰੀ : ਸਾਬੂਦਾਣਾ - ਅੱਧਾ ਕੱਪ, ਦੁੱਧ - 1 ਗਲਾਸ, ਕੰਡੈਂਸਡ ਮਿਲਕ - ਅੱਧਾ ਕੱਪ, ਚੀਨੀ - ਸੁਆਦ ਅਨੁਸਾਰ, ਪਕੇ ਹੋਏ ਨੂਡਲਸ - 1 ਕੱਪ, ਪਿਸਤੇ, ਕਾਜੂÊਅਤੇ ਅਖਰੋਟ - 1 ਚਮਚ, ਸਟਰਾਬੇਰੀ, ਅੰਬ ਅਤੇ ਕੇਲੇ ਦੇ ਬਰੀਕ ਟੁਕੜੇ - 2 ਚਮਚ, ਸੇਬ, ਅੰਗੂਰ - 1 ਚਮਚ, ਦੋ ਰੰਗ ਅਤੇ ਸਵਾਦ ਵਾਲੀ ਆਇਸਕ੍ਰੀਮ - ਸੁਆਦ ਅਨੁਸਾਰ, ਰੂਹਅਫ਼ਜ਼ਾ - ਸੁਆਦ ਅਨੁਸਾਰ, ਮਾਵਾ ਪਾਊਡਰ - 2 ਵੱਡੇ ਚਮਚ, 1 ਵੱਡਾ ਚਮਚ ਪਾਊਡਰ ਚੀਨੀ, 1 ਵੱਡਾ ਚਮਚ ਘਿਉ। 

ਵਿਧੀ : ਸੱਭ ਤੋਂ ਪਹਿਲਾਂ ਸਾਬੂਦਾਨਾ ਦੇ ਦਾਣਿਆਂ ਨੂੰ ਪਾਣੀ ’ਚ ਭਿਉਂ ਕੇ ਤਿਆਰ ਕਰੋ। ਦੁੱਧ, ਕੰਡੈਂਸਡ ਮਿਲਕ ਅਤੇ ਚੀਨੀ ਨੂੰ ਗਰਮ ਕਰ ਕੇ ਠੰਢਾ ਕਰ ਲਉ। ਉਸ ਤੋਂ ਬਾਅਦ ਇਕ ਗਲਾਸ ’ਚ ਸਾਬੂਦਾਨਾ ਅਤੇ ਨੂਡਲਸ ਪਾ ਕੇ ਚੰਗੀ ਤਰ੍ਹਾਂ ਫ਼ੈਂਟੋ। ਹੁਣ ਦੋ ਸਵਾਦ ਵਾਲੀ ਆਇਸਕ੍ਰੀਮ, ਮੇਵੇ, ਦਹੀਂ, ਕੰਡੈਂਸਡ ਮਿਲਕ, ਨੂਡਲਸ, ਫਲਾਂ ਦੇ ਟੁਕੜੇ, ਮਾਵਾ ਅਤੇ ਅਖ਼ੀਰ ’ਚ ਕੰਡੈਂਸਡ ਮਿਲਕ, ਰੂਹਅਫ਼ਜ਼ਾ ਅਤੇ ਆਇਸ ਕ੍ਰੀਮ ਦੇ ਟੁਕੜੇ ਪਾ ਕੇ ਪਰੋਸੋ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement