ਜੇ ਕੈਨੇਡਾ ਵਿਚ ਵਧੀਆ ਕਮਾਈ ਲੈਣੀ ਹੈ ਤਾਂ ਅਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਹੋਰ ਵਧਾਇਆ ਜਾਵੇ
ਸਰੀ - ਕੈਨੇਡਾ ਵਿਚ ਵਰਕ ਪਰਮਟ ਲੈਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਹੁਣ ਸਰਕਾਰ ਨੇ ਕੈਨੇਡਾ ਵਿਚ ਵਰਕ ਪਰਮਿਟ ਲੈਣ ਦੀਆਂ ਸ਼ਰਤਾਂ ਨੂੰ ਬਹੁਤ ਹੀ ਸੌਖਾਂ ਕਰ ਦਿੱਤਾ ਹੈ। ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ ਤੇ ਕੈਨੇਡਾ ਵਿਚ ਅਪਣੇ-ਅਪਣੇ ਕੰਮ ਦਾ ਹੁਨਰ ਦਿਖਾਉਣਾ ਚਾਹੁੰਦਾ ਹੈ। ਇਸ ਲਈ ਹੁਣ ਤੁਸੀਂ ਵੀ ਕੈਨੇਡਾ ਵਰਕ ਪਰਮਿਟ ਲਈ ਜਲਦ ਅਪਲਾਈ ਕਰ ਸਕਦੇ ਹੋ।
ਇਹਨਾਂ ਸ਼ਰਤਾਂ ਵਿਚ ਸਰਕਾਰ ਨੇ ਆਈਲੈਟਸ ਦੀ ਸ਼ਰਤ ਨੂੰ ਹਟਾ ਦਿੱਤਾ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਹੁਣ ਵਰਕ ਪਰਮਿਟ ਲਈ ਲੋਕ ਬਿਨ੍ਹਾਂ ਆਈਲੈਟਸ ਅਤੇ ਘੱਟ ਦਸਤਾਵੇਜ਼ਾਂ ਦੇ ਨਾਲ ਕੈਨੇਡਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਇਸ ਨੰਬਰ (8699443211) 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਜੇ ਕੈਨੇਡਾ ਵਿਚ ਵਧੀਆ ਕਮਾਈ ਲੈਣੀ ਹੈ ਤਾਂ ਅਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਹੋਰ ਵਧਾਇਆ ਜਾਵੇ ਤੇ ਅਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਮਜ਼ਬੂਤ ਕਰ ਕੇ ਅਪਲਾਈ ਕੀਤਾ ਜਾਵੇ। ਹੋਰ ਜਾਣਕਾਰੀ ਲਈ (8699443211) ਸੰਪਰਕ ਕਰੋ।