
Miss AI : ਭਾਰਤ ਦੀ AI ਜ਼ਾਰਾ ਸ਼ਤਵਾਰੀ ਟਾਪ 10 ’ਚ ਥਾਂ ਬਣਾਉਣ ਵਿਚ ਰਹੀ ਕਾਮਯਾਬ
Miss AI : ਮੋਰੋਕੋ ਦੇ ਕੰਪਿਊਟਰ ਦੁਆਰਾ ਪੈਦਾ ਕੀਤਾ ਇੰਫਲੂਐਂਸਰ ਕਿੰਜਾ ਲੇਲੀ ਨੇ ਵਿਸ਼ਵ ਦਾ ਪਹਿਲਾ ਮਿਸ ਏਆਈ ਵਰਲਡ ਸੁੰਦਰਤਾ ਮੁਕਾਬਲਾ ਜਿੱਤ ਲਿਆ ਹੈ। ਇਸ ਮੁਕਾਬਲੇ ’ਚ 1500 ਪ੍ਰਤੀਯੋਗੀਆਂ ਨੇ ਭਾਗ ਲਿਆ। ਜੇਤੂਆਂ ਨੂੰ 16 ਲੱਖ ਰੁਪਏ ਡਾਲਰ ਦੀ ਰਾਸ਼ੀ ਮਿਲੀ ਹੈ। ਕਿੰਜਾ ਨੂੰ ਕੈਸਾਬਲਾਂਕਾ ਦੀ 40 ਸਾਲਾ ਮਰੀਅਮ ਬੇਸਾ ਨੇ ਬਣਾਇਆ ਸੀ। ਭਾਰਤ ਦੀ ਏਆਈ ਮਾਡਲ ਜ਼ਾਰਾ ਸ਼ਤਵਾਰੀ ਮੁਕਾਬਲੇ ’ਚ 10 ਟਾਪ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ।
(For more news apart from Moroccan hijab-wearing Kenza Leyli became the world's first Miss AI World News in Punjabi, stay tuned to Rozana Spokesman)