ਖ਼ਬਰਾਂ |

ਤਾਜ਼ਾ |

Ram Charan News : ਮਸ਼ਹੂਰ ਅਦਾਕਾਰ ਰਾਮ ਚਰਨ ਕਰਨਗੇ ‘ਪੁਸ਼ਪਾ’ ਦੇ ਡਾਇਰੈਕਟਰ ਸੁਕੁਮਾਰ ਨਾਲ ਫ਼ਿਲਮ  

By : BALJINDERK

Published : Mar 25, 2024, 7:31 pm IST
Updated : Mar 25, 2024, 7:31 pm IST
SHARE ARTICLE
Actor Ram Charan 'Pushpa' director Sukumar photo
Actor Ram Charan 'Pushpa' director Sukumar photo

Ram Charan News : ਦੱਖਣ ਭਾਰਤੀ ਫ਼ਿਲਮਾਂ ਦੀਆਂ ਦੋ ‘ਵੱਡੀਆਂ ਹਸਤੀਆਂ ਇੱਕ ਸ਼ਾਨਦਾਰ ਫ਼ਿਲਮ ਕਰਨ ਲਈ ਇਕੱਠੀਆਂ ਹੋਈਆਂ’

Ram Charan News : “RRR” ਦੇ ਮਸ਼ਹੂਰ ਅਦਾਕਾਰ ਰਾਮ ਚਰਨ ਅਤੇ “ਪੁਸ਼ਪਾ: ਦ ਰਾਈਜ਼” ਦੇ ਡਾਇਰੈਕਟਰ ਸੁਕੁਮਾਰ ਇਕੱਠੇ ਫ਼ਿਲਮ ਕਰਨ ਲਈ ਰਾਜ਼ੀ ਹੋ ਗਏ ਹਨ। ਨਿਰਮਾਤਾਵਾਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ।

ਇਹ ਵੀ ਪੜੋ:UNSC News : ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਦੇ ਮਤੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਹੋਵੇਗੀ ਵੋਟਿੰਗ

ਚਰਨ ਦੀ ਇਹ 17ਵੀਂ ਫਿਲਮ ਮਿੱਤਰੀ ਮੂਵੀ ਮੇਕਰਸ ਅਤੇ ਸੁਕੁਮਾਰ ਰਾਈਟਿੰਗਜ਼ ਦੁਆਰਾ ਬਣਾਈ ਜਾਵੇਗੀ।
ਮਿਥਰੀ ਮੂਵੀ ਮੇਕਰਸ ਨੇ ਹੋਲੀ ਦੇ ਮੌਕੇ ’ਤੇ ਆਪਣੇ ਅਧਿਕਾਰਤ ‘ਐਕਸ’ ਪੇਜ ’ਤੇ ਇਹ ਖ਼ਬਰ ਸਾਂਝੀ ਕੀਤੀ ਹੈ।

ਇਹ ਵੀ ਪੜੋ:khanna News : ਖੰਨਾ ’ਚ ਹੋਲੀ ਖੇਡ ਰਹੀ 16 ਸਾਲ ਦੀ ਲੜਕੀ ਨੂੰ ਕੁੱਤੇ ਨੇ ਵੱਢਿਆ

ਪ੍ਰੋਡਕਸ਼ਨ ਹਾਊਸ ਨੇ ਲਿਖਿਆ, ‘‘ਵੱਡੀਆਂ ਹਸਤੀਆਂ ਇਕ ਸ਼ਾਨਦਾਰ ਫ਼ਿਲਮ ਲਈ ਇਕੱਠੀਆਂ ਹੋਈਆਂ ਹਨ। ਹਰ ਕਿਸੇ ਦਾ ਪਸੰਦੀਦਾ ਰਾਮ ਚਰਨ, ਬੇਮਿਸਾਲ ਨਿਰਦੇਸ਼ਕ ਸੁਕੁਮਾਰ, ਮਿੱਤਰ ਮੂਵੀ ਮੇਕਰਸ ਅਤੇ ਸੁਕੁਮਾਰ ਰਾਈਟਿੰਗ ਭਾਰਤੀ ਸਿਨੇਮਾ ਵਿਚ ਇੱਕ ਬੇਮਿਸਾਲ ਫ਼ਿਲਮ ਬਣਾਉਣ ਲਈ ਤਿਆਰ ਹਨ।’’

2018 ਦੀ ਫ਼ਿਲਮ ’’ਰੰਗਸਥਲਮ’’ ਤੋਂ ਬਾਅਦ ਚਰਨ ਅਤੇ ਸੁਕੁਮਾਰ ਦੀ ਇਹ ਦੂਜੀ ਫ਼ਿਲਮ ਹੋਵੇਗੀ।

ਇਹ ਵੀ ਪੜੋ:Agriculture News : ਮਿਰਚਾਂ ਦੀਆਂ ਇਨ੍ਹਾਂ 5 ਕਿਸਮਾਂ ਦੀ ਕਾਸ਼ਤ ਕਿਸਾਨਾਂ ਲਈ ਹੋਵੇਗੀ ਲਾਹੇਵੰਦ 

 (For more news apart from  Actor Ram Charan will do a film with 'Pushpa' director Sukumar News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement