ਖ਼ਬਰਾਂ |

ਤਾਜ਼ਾ |

ਜੇਪੀਐਸ ਅਕੈਡਮੀ ਵਿਖੇ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Published : Aug 12, 2017, 5:43 pm IST
Updated : Aug 12, 2017, 12:13 pm IST
SHARE ARTICLE

ਅਸੰਧ, 12 ਅਗੱਸਤ (ਰਾਮਗੜ੍ਹੀਆ): ਕਰਨਾਲ ਰੋਡ ਸਥਿਤ ਜੇਪੀਐਸ ਅਕੈਡਮੀ ਪਬਲਿਕ ਸਕੂਲ 'ਚ ਆਜ਼ਾਦੀ ਦਿਵਸ ਤੇ ਜਨਮਅਸ਼ਟਮੀ ਬਅਸੰਧ, 12 ਅਗੱਸਤ (ਰਾਮਗੜ੍ਹੀਆ): ਕਰਨਾਲ ਰੋਡ ਸਥਿਤ ਜੇਪੀਐਸ ਅਕੈਡਮੀ ਪਬਲਿਕ ਸਕੂਲ 'ਚ ਆਜ਼ਾਦੀ ਦਿਵਸ ਤੇ ਜਨਮਅਸ਼ਟਮੀ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਤ ਸ਼ਰਧਾ ਨਾਲ ਮਨਾਇਆ ਗਿਆ।

 

ਅਸੰਧ, 12 ਅਗੱਸਤ (ਰਾਮਗੜ੍ਹੀਆ): ਕਰਨਾਲ ਰੋਡ ਸਥਿਤ ਜੇਪੀਐਸ ਅਕੈਡਮੀ ਪਬਲਿਕ ਸਕੂਲ 'ਚ ਆਜ਼ਾਦੀ ਦਿਵਸ ਤੇ ਜਨਮਅਸ਼ਟਮੀ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਦੇਸ਼ ਭਗਤੀ ਦੇ ਗੀਤ, ਲਘੂ ਨਾਟਕ ਅਤੇ ਜਨਮਦਿਵਸ ਦੇ ਮੌਕੇ 'ਤੇ ਸ਼੍ਰੀ ਕ੍ਰਿਸ਼ਣ ਦੇ ਜਨਮ ਤੋਂ ਲੈ ਕੇ ਕੰਸ ਦੀ ਹੱਤਿਆ ਤੱਕ ਦੀਆਂ ਘਟਨਾਵਾਂ  ਬੱਚਿਆਂ ਦੁਆਰਾ ਇਕ ਨਾਟਕੀ ਰੂਪ 'ਚ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੇ ਰੰਗਾਰੰਗ ਸੰਸਕ੍ਰਿਤਕ ਪ੍ਰੋਗਰਾਮ ਤਹਿਤ ਕਈ ਮਨਮੋਹਕ ਪ੍ਰਸਤੁਤੀਆਂ ਦਿਤੀਆਂ। ਅਕੈਡਮੀ ਚੇਅਰਮੈਨ ਯੋਗੇਂਦਰ ਰਾਣਾ ਨੇ ਆਜ਼ਾਦੀ ਦਿਵਸ ਅਤੇ ਜਨਮਅਸ਼ਟਮੀ ਦੀ ਵਧਾਈ ਦਿਤੀ ਅਤੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਆਜ਼ਾਦੀ ਦਿਵਸ ਅਤੇ ਜਨਮਅਸ਼ਟਮੀ ਦਾ ਬਹੁਤ ਮਹੱਤਵ ਹੈ। ਪ੍ਰਧਾਨ ਮੋਹਨ ਸਿੰਘ ਨੇ ਵੀ ਆਜ਼ਾਦੀ ਦਿਵਸ ਨਾਲ ਜੁੜੇ ਪ੍ਰਸੰਗਾਂ ਦਾ ਜ਼ਿਕਰ ਕੀਤਾ।

Location: India, Haryana

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement