ਆਜ਼ਾਦੀ ਦਿਵਸ ਸ਼ਰਧਾ ਨਾਲ ਮਨਾਇਆ
Published : Aug 16, 2017, 5:39 pm IST
Updated : Aug 16, 2017, 12:09 pm IST
SHARE ARTICLE

ਚੀਕਾ, 16 ਅਗੱਸਤ (ਸੁਖਵੰਤ ਸਿੰਘ ਗੁਹਲਾ): ਗੁਰੂ ਤੇਗ ਬਹਾਦੁਰ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਚ ਆਜ਼ਾਦੀ ਦਿਵਸ ਦੇ ਪਾਵਨ ਅਵਸਰ ਤੇ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਬਚਿਆਂ ਨੇ ਦੇਸ ਭਗਤੀ ਤੇ ਭਾਸ਼ਣ, ਕਵਿਤਾਵਾਂ, ਗੀਤ ਤੇ ਕਈ ਰੰਗਾਂ ਰੰਗ ਝਲਕੀਆਂ ਪੇਸ਼ ਕੀਤੀਆਂ।

 

ਚੀਕਾ, 16 ਅਗੱਸਤ (ਸੁਖਵੰਤ ਸਿੰਘ ਗੁਹਲਾ): ਗੁਰੂ ਤੇਗ ਬਹਾਦੁਰ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਚ  ਆਜ਼ਾਦੀ ਦਿਵਸ ਦੇ ਪਾਵਨ ਅਵਸਰ ਤੇ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ  ਪ੍ਰੋਗਰਾਮ ਵਿਚ ਬਚਿਆਂ ਨੇ ਦੇਸ ਭਗਤੀ ਤੇ ਭਾਸ਼ਣ, ਕਵਿਤਾਵਾਂ, ਗੀਤ ਤੇ ਕਈ ਰੰਗਾਂ ਰੰਗ ਝਲਕੀਆਂ ਪੇਸ਼ ਕੀਤੀਆਂ। ਇਸ ਦਿਵਸ ਮੌਕੇ ਪਹੁੰਚੇ ਡਾਕਟਰ ਕਰਨਦੀਪ ਸਿੰਘ ਨੇ ਬੱਚਿਆਂ ਪ੍ਰੇਰਿਤ ਕੀਤਾ ਕਿ ਉਹ ਸੰਕਲਪ ਕਰਨ ਕਿ ਉਹ ਹਰ ਇਕ ਬੱਚਾ ਇਕ ਇਕ ਰੁਖ ਜ਼ਰੂਰ ਲਗਾਉਣ।  ਇਸ ਮੌਕੇ ਮੁਖ ਮਹਿਮਾਨ ਡਾਕਟਰ ਕਰਨਦੀਪ  ਸਿੰਘ ਜੀ ਅਤੇ ਕਮੇਟੀ ਮੈਂਬਰ ਮੇਜਰ ਸਿੰਘ, ਟਹਲ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ ਅਤੇ ਸਾਰੇ ਅਦਿਆਪਕ ਮੌਜੂਦ ਸਨ।

Location: India, Haryana

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement