ਹਿੰਗ ਨਾਲ ਕਰੋ ਘਰੇਲੂ ਇਲਾਜ
Published : Mar 4, 2021, 10:53 am IST
Updated : Mar 4, 2021, 10:53 am IST
SHARE ARTICLE
asafoetida
asafoetida

ਪੇਟ ਵਿਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ ਵਿਚ ਘੋਲ ਕੇ ਅਨੀਮੀਆ ਲੈਣ ਨਾਲ ਪੇਟ ਦੇ ਕੀੜੇ ਛੇਤੀ ਨਿਕਲ ਜਾਂਦੇ ਹਨ।

ਮੁਹਾਲੀ: ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿਚ ਹਿੰਗ ਦਬਾ ਕੇ ਸੌ ਜਾਉ।ਕੀੜੇ ਖ਼ੁਦ-ਬ-ਖ਼ੁਦ ਨਿਕਲ ਜਾਣਗੇ।  ਜੇ ਸਰੀਰ ਦੇ ਕਿਸੇ ਹਿੱਸੇ ਵਿਚ ਕੰਡਾ ਚੁਭ ਜਾਵੇ ਤਾਂ ਉਸ ਥਾਂ ਹਿੰਗ ਦਾ ਘੋਲ ਭਰ ਦਿਉ। ਕੁੱਝ ਸਮੇਂ ਵਿਚ ਕੰਡਾ ਬਾਹਰ ਨਿਕਲ ਆਵੇਗਾ।

AsafoetidaAsafoetida

ਹਿੰਗ ਵਿਚ ਰੋਗ ਨਾਸ਼ਕ ਹੋਣ ਦਾ ਗੁਣ ਹੈ। ਦਾਦ, ਖਾਜ, ਖੁਜਲੀ ਅਤੇ ਹੋਰ ਚਮੜੀ ਦੇ ਰੋਗਾਂ ਵਿਚ ਇਸ ਨੂੰ ਪਾਣੀ ਵਿਚ ਰਗੜ ਕੇ ਉਨ੍ਹਾਂ ਥਾਵਾਂ ’ਤੇ ਲਗਾਉਣ ਨਾਲ ਲਾਭ ਹੁੰਦਾ ਹੈ। ਹਿੰਗ ਦਾ ਲੇਪ ਬਵਾਸੀਰ, ਤਿੰਲੀ ਅਤੇ ਉਦਰਸ਼ੋਥ ਵਿਚ ਲਾਭਦਾਇਕ ਹੈ। ਕਬਜ਼ ਦੀ ਸ਼ਿਕਾਇਤ ਹੋਣ ਤੇ ਹਿੰਗ ਦੇ ਚੂਰਨ ਵਿਚ ਥੋੜਾ ਜਿਹਾ ਮਿੱਠਾ ਸੋਢਾ ਮਿਲਾ ਕੇ ਰਾਤ ਨੂੰ ਲਉ, ਸਵੇਰੇ ਰਾਹਤ ਮਹਿਸੂਸ ਕਰੋਗੇ। ਪੇਟ ਦਰਦ, ਅਫ਼ਾਰੇ ਆਦਿ ਵਿਚ ਅਜਵੈਣ ਅਤੇ ਨਮਕ ਨਾਲ ਹਿੰਗ ਦਾ ਸੇਵਨ ਕਰੋ ਤਾਂ ਲਾਭ ਮਿਲੇਗਾ।

AsafoetidaAsafoetida

ਪੇਟ ਵਿਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ ਵਿਚ ਘੋਲ ਕੇ ਅਨੀਮੀਆ ਲੈਣ ਨਾਲ ਪੇਟ ਦੇ ਕੀੜੇ ਛੇਤੀ ਨਿਕਲ ਜਾਂਦੇ ਹਨ। ਜ਼ਖ਼ਮ ਜੇ ਕੁੱਝ ਸਮੇਂ ਤਕ ਖੁਲ੍ਹੇ ਰਹੇ ਤਾਂ ਉਸ ਵਿਚ ਛੋਟੇ ਛੋਟੇ ਜੀਵਾਣੂੂ ਪੈਦਾ ਹੋ ਜਾਂਦੇ ਹਨ। ਜ਼ਖ਼ਮ ’ਤੇ ਹਿੰਗ ਦਾ ਚੂਰਨ ਪਾਉਣ ਨਾਲ ਜੀਵਾਣੂ ਨਸ਼ਟ ਹੋ ਜਾਂਦੇ ਹਨ। ਹਰ ਰੋਜ਼ ਦੇ ਭੋਜਨ ਵਿਚ ਦਾਲ, ਕੜ੍ਹੀ ਤੇ ਕੁੱਝ ਸਬਜ਼ੀਆਂ ਵਿਚ ਹਿੰਗ ਦੀ ਵਰਤੋਂ ਕਰਨ ਨਾਲ ਭੋਜਨ ਨੂੰ ਪਚਾਉਣ ਵਿਚ ਆਸਾਨੀ ਹੋ ਜਾਂਦੀ ਹੈ।

AsafoetidaAsafoetida

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement