ਖ਼ਬਰਾਂ |

ਤਾਜ਼ਾ |

ਸਰਕਾਰ ਬੰਦ ਕਰ ਸਕਦੀ ਹੈ 2,000 ਦੇ ਨੋਟ ਦੀ ਛਪਾਈ
Published : Jan 5, 2019, 12:18 pm IST
Updated : Jan 5, 2019, 12:18 pm IST
SHARE ARTICLE
Government can close 2,000 note printing
Government can close 2,000 note printing

ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਅਪਣੇ ਟਵੀਟ ਵਿਚ ਕਿਹਾ ਕਿ ਅਨੁਮਾਨਤ ਜਰੂਰਤ ਦੇ ਹਿਸਾਬ ਨਾਲ ਨੋਟਾਂ ਦੀ ਛਪਾਈ.........

ਨਵੀਂ ਦਿੱਲੀ  : ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਅਪਣੇ ਟਵੀਟ ਵਿਚ ਕਿਹਾ ਕਿ ਅਨੁਮਾਨਤ ਜਰੂਰਤ ਦੇ ਹਿਸਾਬ ਨਾਲ ਨੋਟਾਂ ਦੀ ਛਪਾਈ ਦੀ ਯੋਜਨਾ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ, ਸਿਸਟਮ ਵਿਚ 2,000 ਰੁਪਏ ਦੇ ਨੋਟ ਸਹੀ ਮਾਤਰਾ ਵਿਚ ਹੈ। ਮੁੱਲ ਦੇ ਆਧਾਰ 'ਤੇ ਇਸ ਸਮੇਂ ਜਿੰਨ੍ਹੇ ਨੋਟ ਚਲਣ ਵਿਚ ਮੌਜੂਦ ਹੈ, ਉਨ੍ਹਾਂ ਵਿਚੋਂ 35 ਫ਼ੀਸਦੀ ਨੋਟ 2,000 ਰੁਪਏ ਦੇ ਹੀ ਹਨ।

ਗਰਗ ਨੇ ਕਿਹਾ, ਫ਼ਿਲਹਾਲ ਵਿਚ 2,000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਲੈ ਕੇ ਕੋਸਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਸਰਕਾਰ ਨੇ 8 ਨਵੰਬਰ, 2016 ਨੂੰ 500 ਅਤੇ 1,000 ਰੁਪਏ ਦੇਨੋਟਾਂ ਦੇ ਚਲਣ ਨੂੰ ਹਟਾ ਦਿਤਾ ਸੀ। ਉਸ ਤੋਂ ਬਾਦ ਰਿਜ਼ਰਵ ਬੈਂਕ ਨੇ 500 ਦੇ ਨਵੇਂ ਨੋਟ ਦੇ ਨਾਲ 2,000 ਰੁਪਏ ਦੇਵੀ ਨੋਟ ਜਾਰੀ ਕੀਤਾ। ਨਵੰਬਰ 2016 ਵਿਚ 500, 1000 ਰੁਪਏ ਦੇ ਜਿੰਨ੍ਹਾਂ ਨੋਟਾਂ ਨੂੰ ਬੰਦ ਕੀਤਾ ਗਿਆ ਉਸ ਦੌਰਾਨ ਕੁਲ ਮੁਦਰਾ ਚਲਨ ਵਿਚ ਕਰੀਬ 86 ਫ਼ੀਸਦੀ ਹਿੱਸਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement