ਖ਼ਬਰਾਂ |

ਤਾਜ਼ਾ |

ਏਅਰਟੈੱਲ ਨੇ 4ਜੀ ਸਪੀਡ 'ਚ ਮੁੜ ਮਾਰੀ ਬਾਜ਼ੀ
Published : Jul 19, 2018, 1:36 pm IST
Updated : Jul 19, 2018, 1:36 pm IST
SHARE ARTICLE
Airtel 4G
Airtel 4G

ਦੇਸ਼ ਦੀ ਸੱਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ 4ਜੀ ਸਪੀਡ ਦੇ ਮਾਮਲੇ 'ਚ ਰਿਲਾਇੰਸ ਜੀਓ ਸਮੇਤ ਸੱਭ ਟੈਲੀਕਾਮ ਕੰਪਨੀਆਂ ਨੂੰ ਪਿਛੇ ਛੱਡ ਦਿਤਾ....

ਨਵੀਂ ਦਿੱਲੀ, ਦੇਸ਼ ਦੀ ਸੱਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ 4ਜੀ ਸਪੀਡ ਦੇ ਮਾਮਲੇ 'ਚ ਰਿਲਾਇੰਸ ਜੀਓ ਸਮੇਤ ਸੱਭ ਟੈਲੀਕਾਮ ਕੰਪਨੀਆਂ ਨੂੰ ਪਿਛੇ ਛੱਡ ਦਿਤਾ ਹੈ। ਓਪਨ ਸਿਗਨਲ ਦੀ ਤਾਜ਼ਾ ਜਾਰੀ ਰੀਪੋਰਟ ਮੁਤਾਬਕ ਰਿਲਾਇੰਸ ਜੀਓ ਨੇ ਦੇਸ਼ ਦੇ ਸੱਭ ਸਰਕਲ 'ਚ 4ਜੀ ਕਵਰੇਜ ਦੇ ਮਾਮਲੇ 'ਚ ਬਾਜ਼ੀ ਮਾਰੀ

JIOJIO

ਹੈ। ਰਿਲਾਇੰਸ ਜੀਓ ਇਸ ਸਮੇਂ ਦੇਸ਼ ਦੇ 96 ਫ਼ੀ ਸਦੀ ਖੇਤਰ 'ਚ 4ਜੀ-ਐਲਟੀਈ ਸੇਵਾ ਪ੍ਰਦਾਨ ਕਰਵਾਉਂਦੀ ਹੈ, ਪਰ ਸਪੀਡ ਦੇ ਮਾਮਲੇ 'ਚ ਭਾਰਤੀ ਏਅਰਟੈੱਲ ਸੱਭ ਤੋਂ ਅੱਗੇ ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement