Mohali News : ਮੋਹਾਲੀ ਵਿਚ ਚੋਰਾਂ ਨੂੰ ਪੈ ਗਏ ਮੋਰ, ਜਾਨ ਬਚਾਉਣ ਲਈ ਚੌਥੀ ਮੰਜ਼ਿਲ ਤੋਂ ਮਾਰੀ ਛਾਲ
Published : Jan 30, 2025, 12:57 pm IST
Updated : Jan 30, 2025, 12:57 pm IST
SHARE ARTICLE
Thieves caught in Mohali, jumped from the fourth floor to save their lives Latest News in Punjabi
Thieves caught in Mohali, jumped from the fourth floor to save their lives Latest News in Punjabi

ਜਾਨ ਬਚਾਉਣ ਦੇ ਚੱਕਰ ’ਚ ਜਾਨ ਨੂੰ ਪਾਇਆ ਹੋਰ ਜ਼ੋਖ਼ਮ ’ਚ

Thieves caught in Mohali, jumped from the fourth floor to save their lives Latest News in Punjabi : ਮੋਹਾਲੀ ਦੇ ਮਟੌਰ ਵਿਚ ਬੀਤੀ ਰਾਤ ਕਰੀਬ 12 ਵਜੇ ਇਕ ਚੋਰ ਘਰ ਵਿਚ ਚੋਰੀ ਕਰਨ ਵੜਦਾ ਪਰ ਉਸ ਤੋਂ ਕੁੱਝ ਖੜਕਾ ਹੋ ਜਾਂਦਾ ਹੈ ਤਾਂ ਘਰਦਿਆਂ ਵਲੋਂ ਖੜਕਾ ਸੁਣ ਕੇ ਜਦੋਂ ਸ਼ੋਰ ਮਚਾਇਆ ਤਾਂ ਚੋਰ ਫੜੇ ਜਾਣ ਦੇ ਡਰ ਤੋਂ ਚਾਰ ਮੰਜਲੀ ਮਕਾਨ ਤੋਂ ਲੈਂਟਰ ਦੇ ਬਾਹਰ ਨਿਕਲੇ ਸਰੀਆਂ ਦੇ ਉੱਪਰ ਜਾ ਚੜਦਾ ਹੈ। ਘਰਦਿਆਂ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਘਰਦਿਆਂ ਦਾ ਸ਼ੋਰ ਤੇ ਰੌਲਾ ਸੁਣ ਕੇ ਘਟਨਾ ਸਥਾਨ ’ਤੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ। ਲੋਕ ਘਟਨਾ ਦੀ ਵੀਡੀਉ ਬਣਾਉਦੇ ਹਨ ਤੇ ਚੋਰ ਨੂੰ ਸਰੀਏ ’ਤੇ ਲਟਕਦਾ ਦੇਖ ਕੇ ਹੈਰਾਨੀ ਮਹਿਸੂਸ ਕਰਦੇ ਹਨ ਕਿ ਕਿਸ ਤਰ੍ਹਾਂ ਚੋਰ ਵਲੋਂ ਅਪਣੀ ਜਾਨ ਬਚਾਉਣ ਦੇ ਚੱਕਰ ’ਚ ਜਾਨ ਨੂੰ ਹੋਰ ਜ਼ੋਖ਼ਮ ਪਾ ਦਿਤਾ ਹੈ। ਲੋਕਾਂ ਵਲੋਂ ਵੀ ਚੋਰ ਨੂੰ ਬਚਾਉਣ ਤੇ ਉਸ ਨੂੰ ਹੇਠਾਂ ਉਤਾਰਨ ਦੇ ਉਪਰਾਲੇ ਕੀਤੇ ਜਾਂਦੇ ਹਨ।

ਪੁਲਿਸ ਘਟਨਾ ਦੀ ਜਾਂਚ ਕਰਨ ਉਪਰੰਤ ਪੁਲਿਸ ਨੇ ਮੁਸ਼ੱਕਦ ਤੋਂ ਬਾਅਦ ਚੋਰ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਤੇ ਭੱਜਣ ਦਾ ਕੋਈ ਹੋਰ ਰਾਹ ਨਾ ਹੋਣ ਕਰ ਕੇ ਚੋਰ ਹੇਠਾਂ ਉਤਰ ਜਾਂਦਾ ਹੈ। ਪੁਲਿਸ ਨੇ ਚੋਰ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

(For more Punjabi news apart from Thieves caught in Mohali, jumped from the fourth floor to save their lives Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement