
6 ਜੂਨ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਲੱਗ ਰਹੇ ਨੇ ਸਟੱਡੀ ਵੀਜ਼ਾ ਨੂੰ ਲੈ ਕੇ ਸੈਮੀਨਾਰ
ਚੰਡੀਗੜ੍ਹ - ਕੈਨੇਡਾ ਵਿਚ ਜਾ ਕੇ ਅਪਣੀ ਪੜ੍ਹਾਈ ਦਾ ਸੁਪਨਾ ਪੂਰਾ ਕਰਨ ਨੂੰ ਲੈ ਕੇ ਵਿਦਿਆਰਥੀਆਂ ਦੇ ਮਨਾਂ ਵਿਚ ਅਨੇਕਾਂ ਸਵਾਲ ਹੁੰਦੇ ਹਨ ਜਿਵੇਂ ਕਿ ਉਹ ਵਿਦੇਸ਼ ਜਾ ਕੇ ਕਿਹੜਾ ਕੋਰਸ ਲੈਣ ਜਾਂ ਫਿਰ ਵਿਦੇਸ਼ ਵਿਚ ਪੜ੍ਹਾਈ ਤੋਂ ਬਾਅਦ ਉਹ ਕਿਹੜੀ ਨੌਕਰੀ ਲੈ ਸਕਣ ਆਦਿ। ਪਰ ਹੁਣ ਵਿਦਿਆਰਥੀਆਂ ਦੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ 6 ਜੂਨ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਲੱਗ ਰਹੇ ਸਟੱਡੀ ਵੀਜ਼ਾ ਨੂੰ ਲੈ ਕੇ ਸੈਮੀਨਾਰ ਵਿਚ ਮਿਲ ਸਕੇਗਾ।
ਦਰਅਸਲ ਪਾਇਨੀਰ ਇਮੀਗ੍ਰੇਸ਼ਨ ਵੱਲੋਂ 6 ਜੂਨ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਟੱਡੀ ਵੀਜ਼ਾ ਨੂੰ ਲੈ ਕੇ ਸੈਮੀਨਾਰ ਲਗਾਏ ਜਾ ਰਹੇ ਹਨ ਜਿਸ ਵਿਚ ਵਿਦਿਆਰਥੀਆਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਵਿਦੇਸ਼ ਵਿਚ ਪੜ੍ਹਾਈ ਕਰਨ ਨੂੰ ਲੈ ਕੇ ਨਵੇਂ ਤੋਂ ਨਵਾਂ ਤਰੀਕਾ ਦੱਸਿਆ ਜਾਵੇਗਾ। ਇਸ ਸੈਮੀਨਾਰ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਇਸ ਨੰਬਰ (70613-70613) 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਸੈਮੀਨਾਰ ਡਾ. ਰਵੀ ਗਰਗ ਦੀ ਅਗਵਾਈ ਵਿਚ ਹੋਵੇਗਾ ਅਤੇ ਇਸ ਵਿਚ ਵਿਦਿਆਰਥੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਬਿਹਤਰ ਤਰੀਕੇ ਨਾਲ ਕੱਢਿਆ ਜਾਵੇਗਾ।
ਕਿਹੜੀ ਤਾਰੀਕ ਨੂੰ ਕਿਸ ਜ਼ਿਲ੍ਹੇ ਵਿਚ ਹੋਵੇਗਾ ਸੈਮੀਨਾਰ
6 ਜੂਨ - ਮੋਗਾ
7 ਜੂਨ - ਫਿਰੋਜ਼ਪੁਰ
8 ਜੂਨ - ਸੁਲਤਾਨਪੁਰ ਲੋਧੀ
9 ਜੂਨ - ਅੰਮ੍ਰਿਤਸਰ
10 ਜੂਨ - ਜਲੰਧਰ
13 ਜੂਨ - ਲੁਧਿਆਣਾ
14 ਜੂਨ - ਬਰਨਾਲਾ
15 ਜੂਨ - ਬਠਿੰਢਾ
16 ਜੂਨ - ਪਟਿਆਲਾ
17 ਜੂਨ - ਚੰਡੀਗੜ੍ਹ
ਇਹਨਾਂ ਤਾਰੀਕਾਂ ਦੇ ਹਿਸਾਬ ਨਾਲ ਵਿਦਿਆਰਥੀਆਂ ਅਪਣੇ ਜ਼ਿਲ੍ਹੇ ਵਿਚ ਲੱਗੇ ਇਸ ਸੈਮੀਨਾਰ ਦਾ ਫ਼ਾਇਦਾ ਚੁੱਕ ਸਕਦੇ ਹਨ। ਇਸ ਸੈਮੀਨਾਰ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਇਸ ਨੰਬਰ (70613-70613) 'ਤੇ ਸੰਪਰਕ ਕੀਤਾ ਜਾ ਸਕਦਾ ਹੈ।