ਖ਼ਬਰਾਂ |

ਤਾਜ਼ਾ |

Fazilka News: ਦੋ ਦੋਸਤ ਬਣੇ ਕਰੋੜਪਤੀ, 30 ਸਾਲਾਂ ਤੋਂ ਹਨ ਪੱਕੇ ਦੋਸਤ 
Published : Oct 31, 2023, 5:32 pm IST
Updated : Oct 31, 2023, 5:41 pm IST
SHARE ARTICLE
File Photo
File Photo

ਪਿਛਲੇ 30 ਸਾਲਾਂ ਤੋਂ ਪੱਕੇ ਯਾਰ ਹਨ

Fazilka News: ਫ਼ਾਜ਼ਿਲਕਾ ਵਿਚ ਦੋ ਦੋਸਤ 5 ਕਰੋੜ ਦੀ ਲਾਟਰੀ ਲੱਗਣ ਨਾਲ ਕਰੋੜਪਤੀ ਬਣੇ ਹਨ। ਫਾਜ਼ਿਲਕਾ 'ਚ ਦੋ ਦੋਸਤਾਂ ਨੇ 500 ਰੁਪਏ ਦੀ ਇੱਕ ਲਾਟਰੀ ਦੀ ਟਿਕਟ ਖਰੀਦੀ। ਜਿਸ ਨਾਲ ਦੋਵੇਂ ਦੋਸਤਾਂ ਦੀ ਰਾਤੋਂ-ਰਾਤ ਕਿਸਮਤ ਬਦਲ ਗਈ।

ਦੱਸ ਦਇਏ ਕਿ ਦੋ ਦੋਸਤ ਜਿਹੜੇ ਪਿਛਲੇ 30 ਸਾਲਾਂ ਤੋਂ ਪੱਕੇ ਯਾਰ ਹਨ ਨੇ ਰਲ ਕੇ ਇਕ ਲਾਟਰੀ ਦੀ ਟਿਕਟ ਖਰੀਦੀ ਜਿਸਦੇ ਵਜੋਂ ਉਨ੍ਹਾਂ ਦੀ ਤਕਦੀਰ ਰਾਤੋ-ਰਾਤ ਬਦਲ ਗਈ। 30 ਸਾਲ ਦੀ ਯਾਰੀ ਵਿਚ ਇਹ ਉਹਨਾਂ ਦਾ ਵੱਡਾ ਇਨਾਮ ਨਿਕਲਿਆ।

ਉਹਨਾਂ ਨੇ ਕੁਝ ਦਿਨ ਪਹਿਲਾਂ ਫ਼ਾਜ਼ਿਲਕਾ ਦੇ ਮੇਹਰੀਆ ਬਾਜ਼ਾਰ ਵਿਚ ਸਥਿਤ ਰੂਪਚੰਦ ਲਾਟਰੀ ਵਿਕਰੇਤਾ ਤੋਂ 500 ਰੂਪਏ ਵਿਚ ਲਾਟਰੀ ਦੀ ਟਿਕਟ ਖਰੀਦੀ ਸੀ। ਜਿਸ ‘ਤੇ ਉਨ੍ਹਾਂ ਦੀ ਕਿਸਮਤ ਜਾਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਇਹ ਇਨਾਮ ਲੋਕ ਭਲਾਈ ਦੇ ਕੰਮਾਂ ਵਿਚ ਖਰਚ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿਦੋਵੇਂ ਦੋਸਤ ਇਸ ਰਕਮ ਨਾਲ  ਲੋਕਾਂ ਦੇ ਲਈ ਅੱਖਾਂ ਦਾ ਹਸਪਤਾਲ ਖੋਲਣਗੇ ਤਾ ਜੋ ਬਿਨਾ ਅੱਖਾਂ ਵਾਲੇ ਇਸ ਖੂਬਸੂਰਤ ਦੁਨੀਆਂ ਨੂੰ ਵੇਖ ਸਕਣ।
ਇਸ ਤੋਂ ਪਹਿਲਾਂ ਇਹ ਦੋਵੇਂ ਛੋਟਾ ਮੋਟਾ ਇਨਾਮ ਜਿੱਤਦੇ ਰਹੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਇਨ੍ਹਾਂ ਦੋਵਾਂ ਨੇ ਜੋ ਇਕ 500 ਰੁਪਏ ਦੀ ਟਿਕਟ ਇਕੱਠਿਆਂ ਖਰੀਦੀ ਅਤੇ 5 ਕਰੋੜ ਦਾ ਇਨਾਮ ਨਿਕਲਿਆ। 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement