
ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਜਾ ਰਹੇ ਵਿਦਿਆਰਥੀ ਇਸ ਨੰਬਰ 7696020707 'ਤੇ ਸੰਪਰਕ ਕਰ ਸਕਦੇ ਹਨ
ਮੈਲਬੌਰਨ- ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਸਰਕਾਰ ਨੇ ਵੀ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਜਿਹੜੇ ਲੋਕਾਂ ਦੇ ਵੀਜ਼ੇ ਪਹਿਲਾਂ ਰੀਫਿਊਜ਼ ਹੋ ਗਏ ਹਨ ਜਾਂ ਉਹਨਾਂ ਨੇ ਪਹਿਲਾਂ ਕਿਸੇ ਵਜ੍ਹਾ ਕਰ ਕੇ ਵੀਜ਼ਾ ਅਪਲਾਈ ਨਹੀਂ ਕੀਤਾ ਹੁਣ ਸਰਕਾਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਵੀਜ਼ਾ ਅਪਲਾਈ ਕਰਨ ਨੂੰ ਕਿਹਾ ਹੈ।
Australian
ਸਰਕਾਰ ਨੇ ਖ਼ਾਸ ਕਰ ਕੇ ਵਿਦਿਆਰਥੀਆਂ ਨੂੰ ਜਲਦ ਵੀਜ਼ਾ ਅਪਲਾਈ ਕਰਨ ਲਈ ਕਿਹਾ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਵਾਲੇ ਹਨ ਫਿਰ ਉਹ ਚਾਹੇ ਕਿਸੇ ਵਿਦਿਆਰਥੀ ਦਾ ਵੀਜ਼ਾ ਰਿਫਿਊਜ ਹੋਇਆ ਹੋਵੇ ਜਾਂ ਫਿਰ ਕਿਸੇ ਨੇ ਪਹਿਲੀ ਵਾਰ ਆਸਟ੍ਰੇਲੀਆ ਲਈ ਵੀਜ਼ਾ ਅਪਲਾਈ ਕਰਨਾ ਹੋਵੇ। ਸਰਕਾਰ ਨੇ ਕਿਹਾ ਹੈ ਕਿ ਸਿਰਫ਼ 24 ਤੋਂ 48 ਘੰਟੇ ਵਿਚ ਜਲਦ ਤੋਂ ਵੀਜ਼ਾ ਅਪਲਾਈ ਕੀਤਾ ਜਾਵੇ।
ਜੋ ਵੀ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਜਾ ਰਿਹਾ ਹੈ ਉਹ ਹੋਰ ਜਾਣਕਾਰੀ ਲਈ ਇਸ ਨੰਬਰ 7696020707 'ਤੇ ਸੰਪਰਕ ਕਰ ਸਕਦਾ ਹੈ।
student visa
ਸਰਕਾਰ ਹੁਣ ਉਹਨਾਂ ਨੂੰ ਜਲਦ ਤੋਂ ਜਲਦ ਸਟੂਡੈਂਟ ਵੀਜ਼ਾ ਦੇਣ ਵਾਲੀ ਹੈ। ਇਮੀਗ੍ਰੇਸ਼ਨ ਵੱਲੋਂ ਵੀ ਸਾਰੇ ਕਾਲਜਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਜਿੰਨਾ ਦਾ ਵੀਜ਼ਾ ਆ ਚੁੱਕਾ ਹੈ ਉਹਨਾਂ ਵਿਚ ਯੋਗ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਆਫਰ ਲੈਂਟਰ ਦਿੱਤਾ ਜਾਵੇ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਇਹ ਵੀ ਖੁਸ਼ਖ਼ਬਰੀ ਹੈ ਕਿ ਉਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਵੀ ਮਨਜ਼ੂਰੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ਾਇਦ ਹੁਣ ਦੁਬਾਰਾ ਫਿਰ ਥੋੜ੍ਹੇ ਸਮੇਂ ਲਈ ਸਟੂਡੈਂਟ ਵੀਜ਼ਾ 'ਤੇ 40 ਘੰਟੇ ਕੰਮ ਕਰਨ ਦਾ ਐਲਾਨ ਕੀਤਾ ਜਾਵੇ। ਸਰਕਾਰ ਨੇ ਖਾਸ ਗੱਲ ਇਹ ਵੀ ਕਹੀ ਹੈ ਕਿ ਸਭ ਤੋਂ ਵੱਧ ਵੀਜ਼ੇ ਇਸ ਸਾਲ 2022 ਵਿਚ ਹੀ ਦਿੱਤੇ ਜਾਣਗੇ ਤੇ ਜਿਹੜੇ ਵਿਦਿਆਰਥੀ ਇਸ ਸਾਲ ਹੀ ਵੀਜ਼ਾ ਅਪਲਾਈ ਕਰਨਗੇ ਉਹਨਾਂ ਨੂੰ ਸੈਟਲ ਆਪਸ਼ਨ ਦੇ ਅਲੱਗ ਤੋਂ ਵਾਧੂ ਲਾਭ ਮਿਲਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ (7696020707)