ਚੱਕ ਦੇ ਇੰਡੀਆ: ਭਾਰਤੀ ਟੀਮ ਨੇ 5 ਮਿੰਟਾਂ ਦੇ ਅੰਦਰ ਕੀਤੇ 3 ਗੋਲ, ਭਾਰਤ ਬ੍ਰਿਟੇਨ ਤੋਂ 3-2 ਨਾਲ ਅੱਗੇ

By : GAGANDEEP

Published : Aug 6, 2021, 7:53 am IST
Updated : Aug 6, 2021, 9:40 am IST
SHARE ARTICLE
India's daughters will make history, India 3-2 ahead of Britain
India's daughters will make history, India 3-2 ahead of Britain

ਭਾਰਤੀ ਟੀਮ ਨੇ ਪੰਜ ਮਿੰਟਾਂ ਦੇ ਅੰਦਰ ਤਿੰਨ ਗੋਲ ਕੀਤੇ

ਟੋਕੀਓ: ਭਾਰਤੀ ਪੁਰਸ਼ ਟੀਮ ਨੇ ਇੱਕ ਦਿਨ ਪਹਿਲਾਂ ਹੀ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਅਜਿਹੀ ਸਥਿਤੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵੀ ਜਿੱਤ ਹਾਸਲ ਕਰਕੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਉਣਾ ਚਾਹੇਗੀ।

 

India's daughters will make history, India 3-2 ahead of Britain Indian women's hockey team

ਭਾਰਤ ਅਤੇ ਗ੍ਰੇਟ ਬ੍ਰਿਟੇਨ ਹੁਣ 3-3 ਨਾਲ ਬਰਾਬਰੀ 'ਤੇ ਹਨ। ਬ੍ਰਿਟੇਨ ਨੇ ਵੀ ਵਾਪਸੀ ਕਰ ਲਈ ਹੈ।  ਮੈਚ ਹੁਣ 3-3 ਨਾਲ ਬਰਾਬਰੀ 'ਤੇ ਹੈ। ਬ੍ਰਿਟੇਨ ਦੀ ਕਪਤਾਨ ਨੇ ਗੋਲ ਕੀਤਾ। ਦੋਵਾਂ ਟੀਮਾਂ ਵਿਚਾਲੇ ਬਹੁਤ ਸਖਤ ਮੁਕਾਬਲਾ ਵੇਖਿਆ ਜਾ ਰਿਹਾ ਹੈ।

Indian women's hockey teamIndian women's hockey team

 ਗ੍ਰੇਟ ਬ੍ਰਿਟੇਨ ਦੂਜੀ ਤਿਮਾਹੀ ਦੇ ਅਰੰਭ ਵਿੱਚ ਅੱਗੇ ਸੀ, ਭਾਰਤੀ ਟੀਮ ਨੇ ਅੰਤ ਵਿੱਚ ਸਖਤ ਜਵਾਬੀ ਕਾਰਵਾਈ ਕੀਤੀ। ਦੂਜੇ ਕੁਆਰਟਰ ਵਿੱਚ 0-2 ਨਾਲ ਹੇਠਾਂ ਜਾਣ ਤੋਂ ਬਾਅਦ, ਭਾਰਤੀ ਟੀਮ ਨੇ ਪੰਜ ਮਿੰਟਾਂ ਦੇ ਅੰਦਰ ਤਿੰਨ ਗੋਲ ਕੀਤੇ।
 

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement