ਲਓ ਜੀ ਇਹ ਵੀਡੀਓ ਦੇਖੋ ਅਤੇ ਰੇਲਵੇ ਵਿਭਾਗ ਦੀ ਬਣਾ ਦਿਉ 'ਰੇਲ'
Published : Aug 3, 2017, 2:30 pm IST | Updated : Aug 3, 2017, 9:00 am IST
SHARE VIDEO

ਲਓ ਜੀ ਇਹ ਵੀਡੀਓ ਦੇਖੋ ਅਤੇ ਰੇਲਵੇ ਵਿਭਾਗ ਦੀ ਬਣਾ ਦਿਉ 'ਰੇਲ'

ਰੇਲਗੱਡੀ ਦੇ ਇੰਜਣ ਦੀ ਛੱਤ ਵਿੱਚੋਂ ਚੋਂ ਰਿਹਾ ਪਾਣੀ
ਰੇਲ ਡਰਾਈਵਰ ਫੜੀ ਬੈਠਾ ਹੈ ਛਤਰੀ
ਭਿਆਨਕ ਹਾਦਸਿਆਂ ਨੂੰ ਸੱਦਾ
ਕੀ ਇਸ ਤਰਾਂ ਚੱਲਣਗੀਆਂ ਬੁਲੇਟ ਟ੍ਰੇਨਾਂ ?

SHARE VIDEO