ਮੁੱਖ ਮੰਤਰੀ ਖੱਟਰ ਲਈ ਹਾਲੇ ਵੀ ਸੌਦਾ ਸਾਧ ਰਾਮ ਰਹੀਮ `ਜੀ` ! ਕਿਉਂ ?
Published : Sep 5, 2017, 8:02 pm IST | Updated : Sep 5, 2017, 2:32 pm IST
SHARE VIDEO

ਮੁੱਖ ਮੰਤਰੀ ਖੱਟਰ ਲਈ ਹਾਲੇ ਵੀ ਸੌਦਾ ਸਾਧ ਰਾਮ ਰਹੀਮ `ਜੀ` ! ਕਿਉਂ ?

ਬਲਾਤਕਾਰੀ ਸੌਦਾ ਸਾਧ ਨੂੰ ਮੁੱਖ ਮੰਤਰੀ ਖੱਟਰ ਨੇ ਕਿਹਾ `ਜੀ` ਕਰਨਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਬੋਲੇ ਖੱਟਰ `ਜੀ` ਕਹਿਣ ਤੋਂ ਬਾਅਦ ਭਾਸ਼ਣ ਦੇ ਹੋਣ ਲੱਗੇ ਚਰਚੇ ਭਾਜਪਾ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ

SHARE VIDEO