
ਪਾਖੰਡੀ ਗਿਆ ਜੇਲ੍ਹ ਭਗਤਾਂ ਦਾ ਕੰਮ ਫੇਲ੍ਹ, ਲੱਗ ਗਿਆ ਥੁੱਕ ?
ਪਾਖੰਡੀ ਗਿਆ ਜੇਲ੍ਹ ਭਗਤਾਂ ਦਾ ਕੰਮ ਫੇਲ੍ਹ, ਲੱਗ ਗਿਆ ਥੁੱਕ
ਡੇਰਾ ਸਿਰਸਾ ਦੇ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਲੋਕ ਬੇਰੋਜ਼ਗਾਰ
ਡੇਰਾ ਸਿਰਸਾ ਦਾ ਕਾਰੋਬਾਰ ਖ਼ਤਮ
ਪਾਖੰਡੀ ਸਾਧ ਦਾ ਧੰਦਾ ਬੰਦ
ਬਾਬਾ ਜੇਲ ਭਗਤਾਂ ਦਾ ਕੰਮ ਫੇਲ
14 ਕੰਪਨੀਆਂ ਨਾਲ ਜੁੜੇ ਸੀ ਲਗਭੱਗ 8 ਹਜ਼ਾਰ ਲੋਕ
ਸਕੂਲ, ਕਾਲਜ, ਹੋਟਲ, ਮਾਰਕੀਟ ਸਭ ਨੂੰ ਲੱਗੇ ਜਿੰਦਰੇ
ਐਮ.ਐਸ.ਜੀ.ਪ੍ਰੋਡਕਟਸ ਡੀਲਰਾਂ ਨੇ ਸਟੋਰ ਕਰ ਦਿੱਤੇ ਬੰਦ