2017 ਬਣਿਆ ਮੁਸਲਮਾਨਾਂ ਦੀ 84, ਦਿਲ ਵਾਲੇ ਹੀ ਦੇਖਣ ਰੋਂਗਟੇ ਖੜ੍ਹੇ ਕਰਦੀ ਇਹ ਵੀਡੀਓ
Published : Sep 9, 2017, 8:48 pm IST | Updated : Sep 9, 2017, 3:18 pm IST
SHARE VIDEO

2017 ਬਣਿਆ ਮੁਸਲਮਾਨਾਂ ਦੀ 84, ਦਿਲ ਵਾਲੇ ਹੀ ਦੇਖਣ ਰੋਂਗਟੇ ਖੜ੍ਹੇ ਕਰਦੀ ਇਹ ਵੀਡੀਓ

2017 ਬਣਿਆ ਮੁਸਲਮਾਨਾਂ ਦੀ 1984, ਦਿਲ ਵਾਲੇ ਹੀ ਦੇਖਣ ਰੋਂਗਟੇ ਖੜ੍ਹੇ ਕਰਦੀ ਇਹ ਵੀਡੀਓ ਪੂਰੀ ਦੁਨੀਆ ਵਿੱਚ ਸ਼ਾਂਤੀ ਲਈ ਜਾਣੇ ਜਾਂਦੇ ਬੋਧੀ ਮਿਆਂਮਾਰ ਵਿੱਚ ਇੱਕ ਅਲੱਗ ਹੀ ਰੂਪ ਦਿਖਾ ਰਹੇ ਨੇ। ਧਰਮ ਦੇ ਮੁੱਦੇ 'ਤੇ ਬੋਧੀ ਨਫਰਤ ਦੀ ਅੰਨ੍ਹੇਵਾਹ ਹਨ੍ਹੇਰੀ ਵਿੱਚ ਰੋਹਿੰਗੀਆ ਮੁਸਲਮਾਨਾਂ ਦੀਆਂ ਲਾਸ਼ਾਂ ਦੇ ਢੇਰ ਲਗਾਈ ਜਾ ਰਹੇ ਨੇ। ਬੱਚੇ ਬੁੱਢੇ ਔਰਤਾਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾ ਰਿਹਾ। ਬੋਧੀ ਲੋਕਾਂ ਨੂੰ ਰੋਹਿੰਗੀਆ ਸ਼ਬਦ 'ਤੇ ਵੀ ਇਤਰਾਜ਼ ਹੈ। ਰਹਾਈਨ ਸੂਬੇ ਵਿੱਚ ਸਭ ਤੋਂ ਵੱਧ ਅਸਰ ਹੋਇਆ ਹੈ। ਮਸਜਿਦਾਂ ਤੋੜੀਆਂ ਜਾ ਰਹੀਆਂ ਨੇ ਅਤੇ ਵੱਡੀ ਗਿਣਤੀ ਵਿੱਚ ਮੁਸਲਿਮ ਲੋਕ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਮਿਆਂਮਾਰ ਵਿੱਚ ਮੁਸਲਿਮ ਲੋਕ ਹਿੰਸਾ ਦਾ ਸ਼ਿਕਾਰ. ਮਿਆਂਮਾਰ ਵਿੱਚ ਮੁਸਲਿਮ ਕਤਲੇਆਮ

SHARE VIDEO