
ਅਧਿਆਪਕ ਦਿਵਸ ਤੇ ਵੇਖੋ ਲੋਕਾਂ ਦੀਆਂ ਕੁੱਝ ਖੱਟੀਆਂ-ਮਿੱਠੀਆਂ ਯਾਦਾਂ
ਅਧਿਆਪਕ ਦਿਵਸ ਤੇ ਵੇਖੋ ਲੋਕਾਂ ਦੀਆਂ ਕੁੱਝ ਖੱਟੀਆਂ-ਮਿੱਠੀਆਂ ਯਾਦਾਂ
ਸਪੋਕੇਮੈਨ ਟੀਮ ਮਿਲੀ ਅਧਿਆਪਕਾਂ ਨੂੰ
ਅਧਿਆਪਕ ਦਿਵਸ ਤੇ ਸਪੋਕਸਮੈਨ ਟੀਵੀ ਵਲੋਂ ਲੋਕਾਂ ਨਾਲ ਕੁੱਝ ਗੱਲਾਂ ਕੀਤੀਆਂ ਗਈਆਂ। ਜਿਸ
'ਚ ਬੱਚਿਆਂ ਅਤੇ ਅਧਿਆਪਕਾਂ ਨੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ।
ਜਿਥੇ ਸਪੋਕਸਮੈਨ ਟੀਵੀ ਸਾਰੇ ਅਧਿਆਪਕਾਂ ਨੂੰ ਸਲੂਟ ਕਰਦਾ ਉੱਥੇ ਹੀ ਅਧਿਆਪਕ ਦਿਵਸ ਤੇ
ਸਪੋਕਸਮੈਨ ਟੀਵੀ ਵਲੋਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ
Spokesman team met students on teachers' day. All students described a
very big part of the teachers in the achievements of their lives.