ਅਜਿਹਾ ਕੀ ਵਾਪਰਿਆ ਕਿ ਦਫ਼ਨਾਈ ਲਾਸ਼ ਨੂੰ 17 ਦਿਨ ਬਾਅਦ ਕੱਢਣਾ ਪੈ ਗਿਆ ਬਾਹਰ
Published : Sep 5, 2017, 8:00 pm IST | Updated : Sep 5, 2017, 2:30 pm IST
SHARE VIDEO

ਅਜਿਹਾ ਕੀ ਵਾਪਰਿਆ ਕਿ ਦਫ਼ਨਾਈ ਲਾਸ਼ ਨੂੰ 17 ਦਿਨ ਬਾਅਦ ਕੱਢਣਾ ਪੈ ਗਿਆ ਬਾਹਰ

ਦਫ਼ਨਾਈ ਲਾਸ਼ ਨੂੰ 17 ਦਿਨ ਬਾਅਦ ਕੱਢਣਾ ਪੈ ਗਿਆ ਬਾਹਰ ਦਫ਼ਨਾਈ ਲਾਸ਼ ਕੱਢੀ ਬਾਹਰ 17 ਦਿਨ ਬਾਅਦ ਲਾਸ਼ ਕੱਢੀ ਬਾਹਰ ਸ਼ੇਰਵਾਨੀ ਕੋਟ ਦੀ ਘਟਨਾ ਮਲੇਰਕੋਟਲੇ ਦੇ ਨਾਲ ਸ਼ੇਰਵਾਨੀ ਕੋਟ ਕੁੱਝ ਦਿਨ ਪਹਿਲਾਂ ਹੋਈ ਸੀ ਨਸੀਮ ਦੀ ਮੌਤ ਪੇਕੇ ਪਰਿਵਾਰ ਨੇ ਸਹੁਰਿਆਂ ਤੇ ਕਤਲ ਦਾ ਲਾਇਆ ਦੋਸ਼ ਜਾਂਚ ਲਈ ਦਫਨਾਈ ਲਾਸ਼ ਨੂੰ ਕਈ ਦਿਨਾਂ ਬਾਅਦ ਕੱਢਿਆ ਬਾਹਰ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਆਵੇਗਾ ਸੱਚ ਸਾਹਮਣੇ

SHARE VIDEO