ਆਪਣੇ ਦੋਸਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਿਰ ਬੋਲਿਆ ਗੌਂਡਰ...
ਆਪਣੇ ਦੋਸਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਿਰ ਬੋਲਿਆ ਗੌਂਡਰ...
ਮੁੜ ਸੁਰਖੀਆਂ ਵਿੱਚ ਆਇਆ ਵਿੱਕੀ ਗੌਂਡਰ ਦਾ ਨਾਂਅ
ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਇੱਕ ਨੌਜਵਾਨ ਦੀ ਗ੍ਰਿਫਤਾਰੀ ਬਾਰੇ
ਕਿਹਾ ਇਸ ਗ੍ਰਿਫਤਾਰੀ ਨੂੰ ਜਨਤਕ ਨਹੀਂ ਕੀਤਾ ਗਿਆ
ਪੋਸਟ ਵਿੱਚ ਵੱਖ ਵੱਖ ਅਖਬਾਰਾਂ ਨੂੰ ਕੀਤਾ ਟੈਗ