ਬਦਲਾ ਲੈਣ ਲਈ ਗੁਆਂਢਣ ਦੇ 2 ਸਾਲਾ ਬੱਚੇ ਨੂੰ ਦਿੱਤੀ ਦਰਦਨਾਕ ਮੌਤ
ਬਦਲਾ ਲੈਣ ਲਈ ਗੁਆਂਢਣ ਦੇ 2 ਸਾਲਾ ਬੱਚੇ ਨੂੰ ਦਿੱਤੀ ਦਰਦਨਾਕ ਮੌਤ
ਔਰਤਾਂ ਦਾ ਝਗੜਾ
ਬੱਚੇ ਨੂੰ ਦਿੱਤਾ ਜ਼ਹਿਰ
ਦੋ ਔਰਤਾਂ ਦੇ ਆਪਸੀ ਝਗੜੇ ਤੋਂ ਭੜਕੀ ਇੱਕ ਔਰਤ ਨੇ ਕੀਤੀ ਸ਼ਰਮਨਾਕ ਹਰਕਤ
2 ਸਾਲ ਦੇ ਮਾਸੂਮ ਬੱਚੇ ਨੂੰ ਦੇ ਦਿੱਤਾ ਜ਼ਹਿਰ, ਬੱਚੇ ਦੀ ਮੌਤ
ਕਾਤਿਲ ਔਰਤ ਫਰਾਰ, ਪੁਲਿਸ ਵੱਲੋਂ ਮਾਮਲਾ ਦਰਜ
ਘਟਨਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲਾਲਚੀਆਂ ਦੀ