ਦਾਜ ਦੀ ਮੰਗ ਕਾਰਨ 63 ਸਾਲਾ ਬਜ਼ੁਰਗ ਮਹਿਲਾ ਨੇ ਪਤੀ ਤੋਂ ਮੰਗਿਆ ਤਲਾਕ
ਦਾਜ ਦੀ ਮੰਗ ਕਾਰਨ 63 ਸਾਲਾ ਬਜ਼ੁਰਗ ਮਹਿਲਾ ਨੇ ਪਤੀ ਤੋਂ ਮੰਗਿਆ ਤਲਾਕ
65 ਸਾਲਾ ਬੁਜ਼ਰਗ ਕੋਲੋਂ 63 ਸਾਲਾ ਪਤਨੀ ਨੇ ਮੰਗਿਆ ਤਲਾਕ
44 ਸਾਲ ਬਾਅਦ ਤਲਾਕ
ਪਤਨੀ ਨੇ ਵਿਆਹ ਦੇ ੪੪ ਸਾਲਾਂ ਬਾਅਦ ਦਹੇਜ ਮੰਗਣ ਦੇ ਲਾਏ ਦੋਸ਼
ਕਿਸੇ ਦੇ ਕਹਿਣ ਤੇ ਚੁੱਕ ਰਹੀ ਹੈ ਇਹ ਕਦਮ - ਪਤੀ
ਮਾਮਲਾ ਤਰਨ-ਤਾਰਨ ਦੇ ਪਿੰਡ ਖਾਲਸਾਪੁਰ ਦਾ