ਦੇਖੋ ਪਨਸਪ ਇੰਸਪੈਕਟਰਾਂ ਦੀਆਂ ਸਾਜਿਸ਼ਾਂ ਨੂੰ ਪੰਜਾਬ ਪੁਲਿਸ ਨੇ ਕੀਤਾ ਫੇਲ
ਦੇਖੋ ਪਨਸਪ ਇੰਸਪੈਕਟਰਾਂ ਦੀਆਂ ਸਾਜਿਸ਼ਾਂ ਨੂੰ ਪੰਜਾਬ ਪੁਲਿਸ ਨੇ ਕੀਤਾ ਫੇਲ
ਪਨਸਪ ਇੰਸਪੈਕਟਰਾਂ ਨੇ ਫੇਰਿਆ ਸਰਕਾਰੀ ਗੋਦਾਮ ਤੇ ਹੱਥ
ਸਰਕਾਰੀ ਕਣਕ ਵਿੱਚ ਠੱਗੀ
ਬੇਈਮਾਨ ਪਨਸਪ ਇੰਸਪੈਕਟਰ
450 ਗੱਟਿਆਂ ਦੀ ਚੋਰੀ
450 ਗੱਟਿਆਂ ਵਿੱਚ ਚੋਰੀ ਦੀ ਕਣਕ
ਚੋਰੀ ਦੇ 450 ਗੱਟਿਆਂ ਨਾਲ ਭਰਿਆ ਟਰੱਕ ਕਾਬੂ
ਦੋਵੇਂ ਇੰਸਪੈਕਟਰ ਫਰਾਰ, ਟਰੱਕ ਦੇ ਡਰਾਇਵਰ-ਕੰਡਕਟਰ ਕਾਬੂ
ਪੁਲਿਸ ਵਲੋਂ ਫਰਾਰ ਹੋਏ ਇੰਸਪੈਕਟਰਾਂ ਦੀ ਕੀਤੀ ਜਾ ਰਹੀ ਹੈ ਭਾਲ