ਜਦੋਂ 'ਆਪ' ਪਾਰਟੀ ਆਗੂ ਦੇ ਪੁੱਤਰ 'ਤੇ ਨੂੰਹ ਤੇ ਲੱਗੇ ਕਰੋੜਾਂ ਦੀ ਠੱਗੀ ਦੇ ਇਲਜ਼ਾਮ
ਜਦੋਂ 'ਆਪ' ਪਾਰਟੀ ਆਗੂ ਦੇ ਪੁੱਤਰ 'ਤੇ ਨੂੰਹ ਤੇ ਲੱਗੇ ਕਰੋੜਾਂ ਦੀ ਠੱਗੀ ਦੇ ਇਲਜ਼ਾਮ
'ਆਪ' ਪਾਰਟੀ ਆਗੂ ਦੇ ਪੁੱਤਰ 'ਤੇ ਨੂੰਹ 'ਤੇ ਲੱਗੇ ਧੋਖਾਧੜੀ ਦੇ ਇਲਜ਼ਾਮ
ਸੰਤ ਸਿੰਘ ਬਰਾੜ ਦਾ ਪੁੱਤਰ ਮੌਂਟੀ ਬਰਾੜ ਦੀ ਧੋਖਾਧੜੀ
ਮਾਮਲਾ 3 ਕਰੋੜ 26 ਲੱਖ ਰੁਪਏ ਦੀ ਠੱਗੀ ਦਾ
ਸ਼ਰਾਬ ਦੇ ਠੇਕਿਆਂ 'ਚ ਹਿੱਸਾ ਪਵਾਉਣ ਲਈ ਮਾਰੀ ਕਰੋੜਾਂ ਦੀ ਠੱਗੀ
ਪੁਲਿਸ ਨੇ ਕੀਤਾ ਦੋਵਾਂ ਖਿਲਾਫ਼ ਮੁਕਦਮਾ ਦਰਜ