ਜੱਜ ਤੋਂ ਬਾਅਦ ਹੁਣ ਜੇਲ੍ਹ ਵਾਰਡਨ ਨੇ ਲਾਈ ਸੌਦਾ ਸਾਧ ਦੀ ਕਲਾਸ
ਜੱਜ ਤੋਂ ਬਾਅਦ ਹੁਣ ਜੇਲ੍ਹ ਵਾਰਡਨ ਨੇ ਲਾਈ ਸੌਦਾ ਸਾਧ ਦੀ ਕਲਾਸ
ਆਪੇ ਬਣਾਈਆਂ ਫ਼ਿਲਮਾਂ ਦਾ ਹੀਰੋ ਪਾਖੰਡੀ ਸੌਦਾ ਸਾਧ ਹੁਣ ਫ਼ਿਲਮਾਂ ਨਾ ਬਣਾ ਸਕਣ ਕਰਕੇ
ਆਪਣੀ ਨੌਟੰਕੀ ਦਾ ਭੁੱਸ ਜੇਲ੍ਹ ਅੰਦਰ ਪੂਰਾ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਬਲਾਤਕਾਰ ਦੀ
ਸਜ਼ਾ ਭੁਗਤ ਰਿਹਾ ਸੌਦਾ ਸਾਧ ਜੇਲ੍ਹ ਅੰਦਰ ਵੀ ਨੌਟੰਕੀ ਕਰਨ ਤੋਂ ਬਾਜ਼ ਨਹੀਂ ਆ ਰਿਹਾ।