ਪਟਿਆਲਾ ‘ਚ ਮਿਲੀ ਸੌਦਾ ਸਾਧ ਦੀ ਦੋ ਸੀਟਰ ਕਾਰ ਇਕ ਦਿਲ ਵਾਲ਼ੀ ਸੀਟ ਸੌਦਾ ਸਾਧ ਲਈ ਤੇ ਦੂਜੀ..!
Published : Sep 12, 2017, 10:09 pm IST | Updated : Sep 12, 2017, 4:39 pm IST
SHARE VIDEO

ਪਟਿਆਲਾ ‘ਚ ਮਿਲੀ ਸੌਦਾ ਸਾਧ ਦੀ ਦੋ ਸੀਟਰ ਕਾਰ ਇਕ ਦਿਲ ਵਾਲ਼ੀ ਸੀਟ ਸੌਦਾ ਸਾਧ ਲਈ ਤੇ ਦੂਜੀ..!

ਪਟਿਆਲਾ ਦੇ ਨਾਮ ਚਰਚਾ ਘਰ ‘ਚੋਂ ਮਿਲੀ ਸਪੋਰਟਸ ਕਾਰ 2 ਸੀਟਰ ਕਾਰ ਨੂੰ ਇਕ ਕਮਰੇ ‘ਚ ਰੱਖਿਆ ਸੀ ਛੁਪਾ ਕੇ ਦੋ ਸੀਟਾਂ ਵਾਲ਼ੀ ਇਸ ਕਾਰ ‘ਤੇ ਕੌਣ-ਕੌਣ ਕਰਦਾ ਸੀ ਸਵਾਰੀ? ਕੀ ਇਹ ਕਾਰ ਵੀ ਸੌਦਾ ਸਾਧ ਦੀ ਆਯਾਸ਼ੀ ਦਾ ਸੀ ਸਮਾਨ? ਨੰਬਰ ਪਲੇਟ ‘ਤੇ ਲਿਖਿਆ ਹੈ ਐਮ ਐਸ ਜੀ ਸਪੋਰਟਸ

SHARE VIDEO