ਸਿੱਖਿਆ ਅਤੇ ਬਿਜਲੀ ਵਿਭਾਗ ਦੇ ਦੇਖੋ ਹਾਲ ਗਰਮੀ ਵਿੱਚ ਫਸਾ ਦਿੱਤੇ ਸਕੂਲੀ ਬਾਲ
ਸਿੱਖਿਆ ਅਤੇ ਬਿਜਲੀ ਵਿਭਾਗ ਦੇ ਦੇਖੋ ਹਾਲ ਗਰਮੀ ਵਿੱਚ ਫਸਾ ਦਿੱਤੇ ਸਕੂਲੀ ਬਾਲ
ਸਰਕਾਰੀ ਪ੍ਰਾਇਮਰੀ ਸਕੂਲ ਦਾ ਕੱਟਿਆ ਗਿਆ ਬਿਜਲੀ ਕੁਨੈਕਸ਼ਨ
ਗਰਮੀ ਵਿੱਚ ਫਸੇ ਸਕੂਲੀ ਬੱਚੇ
ਸਕੂਲ ਮੁਖੀ ਨੇ ਕਿਹਾ ਵਿਭਾਗ ਨੇ ਚੇਤਾਵਨੀ ਤੋਂ ਬਗ਼ੈਰ ਕੱਟਿਆ ਕੁਨੈਕਸ਼ਨ
ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਸਕੂਲ ਮੁਖੀ ਦੀ ਲਾਪਰਵਾਹੀ
ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਨੇ ਗਰਮੀ ਵਿੱਚ ਫਸਾਏ ਸਕੂਲੀ ਬੱਚੇ