ਜ਼ਾਲਿਮ ਦਾਦੀ ਦੀ ਕਰਤੂਤ 22 ਦਿਨ ਦੀ ਪੋਤੀ ਦਾ ਕਤਲ ਕਰ ਬੈੱਡ 'ਚ ਛੁਪਾਈ ਲਾਸ਼
Published : Sep 8, 2017, 10:39 pm IST | Updated : Sep 8, 2017, 5:09 pm IST
SHARE VIDEO

ਜ਼ਾਲਿਮ ਦਾਦੀ ਦੀ ਕਰਤੂਤ 22 ਦਿਨ ਦੀ ਪੋਤੀ ਦਾ ਕਤਲ ਕਰ ਬੈੱਡ 'ਚ ਛੁਪਾਈ ਲਾਸ਼

ਜ਼ਾਲਿਮ ਦਾਦੀ ਦੀ ਕਰਤੂਤ 22 ਦਿਨ ਦੀ ਪੋਤੀ ਦਾ ਕਤਲ ਕਰ ਬੈੱਡ 'ਚ ਛੁਪਾਈ ਲਾਸ਼ ਦਾਦੀ ਨੇ ਲਈ ਜਾਨ ਪੋਤੀ ਦੀ ਦਾਦੀ ਹੱਥੋਂ ਪੋਤੀ ਦੀ ਮੌਤ ਘਰ 'ਚ ਜਨਮ ਲਿਆ ਇੱਕ ਨੰਨ੍ਹੀ ਜੀ ਬੱਚੀ ਨੇ। ਹਲੇ ਤਾਂ ਮਾਂ ਦੀ ਉਸਨੂੰ ਦੇਖ ਕੇ ਭੁੱਖ ਵੀ ਨਹੀਂ ਸੀ ਉਤਾਰੀ। ਕਿ ਇਹ ਬੱਚੀ ਰੱਬ ਨੂੰ ਪਿਆਰੀ ਹੀ ਗਈ। ਪਰ ਇਸ ਨੰਨ੍ਹੀ ਜਾਨ ਨੂੰ ਉਸਦੀ ਕਲਯੁਗੀ ਦਾਦੀ ਨੇ ਨੇ ਦਿੱਤੀ ਬੇਰਹਿਮੀ ਮੌਤ

SHARE VIDEO