ਜ਼ਮੀਨ ਦੇ ਝੂਠੇ ਕੇਸ ਲਈ 5 ਲੱਖ ਮੰਗਣ ਵਾਲੇ ਨੂੰ 1 ਲੱਖ ਦੇ ਕੇ ਦੇਖੋ ਕੀ ਕੀਤਾ
Published : Aug 31, 2017, 11:01 pm IST | Updated : Aug 31, 2017, 5:31 pm IST
SHARE VIDEO

ਜ਼ਮੀਨ ਦੇ ਝੂਠੇ ਕੇਸ ਲਈ 5 ਲੱਖ ਮੰਗਣ ਵਾਲੇ ਨੂੰ 1 ਲੱਖ ਦੇ ਕੇ ਦੇਖੋ ਕੀ ਕੀਤਾ

ਐਸਡੀਐਮ ਕਲਰਕ ਰਿਸ਼ਵਤ ਲੈਂਦਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਇੰਤਕਾਲ ਦਾ ਕੇਸ ਹੱਕ 'ਚ ਕਰਨ ਲਈ ੫ ਲੱਖ ਰਿਸ਼ਵਤ ਮੰਗਣ ਦੇ ਲੱਗੇ ਦੋਸ਼ ਪੁਲਿਸ ਨੇ ਮੌਕੇ ਤੇ ਪਿੰਡ ਦੇ ਨੰਬਰਦਾਰ ਨੂੰ ਵੀ ਕੀਤਾ ਕਾਬੂ ਮਾਮਲਾ ਨਵਾਂਸ਼ਹਿਰ ਦੇ ਵਿਜੀਲੈਂਸ ਬਿਊਰੋ ਦਾ

SHARE VIDEO