ਖ਼ਬਰਾਂ |

ਤਾਜ਼ਾ |

ਤੁਹਾਡੇ ਬਲੱਡ ਗਰੁਪ ਨਾਲ ਸਬੰਧਿਤ ਹੈ ਤੁਹਾਡਾ ਸੁਭਾਅ ਅਤੇ ਵਰਤਾਰਾ
Published : Jun 4, 2018, 12:58 pm IST
Updated : Jun 4, 2018, 12:58 pm IST
SHARE ARTICLE
blood group
blood group

ਤੁਹਾਨੂੰ ਤਾਂ ਪਤਾ ਹੀ ਹੈ ਕਿ ਦੁਨੀਆਂ ਵਿਚ ਤਰ੍ਹਾਂ ਤਰ੍ਹਾਂ ਦੇ ਵਿਅਕਤੀ ਹੁੰਦੇ ਹਨ। ਦੁਨੀਆਂ ਵਿਚ ਕਈ ਤਰ੍ਹਾਂ ਦੇ ਬਲੱਡ ਗਰੁਪ ਦੇ ਵਿਅਕਤੀ.....

ਤੁਹਾਨੂੰ ਤਾਂ ਪਤਾ ਹੀ ਹੈ ਕਿ ਦੁਨੀਆਂ ਵਿਚ ਤਰ੍ਹਾਂ ਤਰ੍ਹਾਂ ਦੇ ਵਿਅਕਤੀ ਹੁੰਦੇ ਹਨ। ਦੁਨੀਆਂ ਵਿਚ ਕਈ ਤਰ੍ਹਾਂ ਦੇ ਬਲੱਡ ਗਰੁਪ ਦੇ ਵਿਅਕਤੀ ਵੀ ਹੁੰਦੇ ਹਨ। ਜਿਨ੍ਹਾਂ ਦਾ ਸੁਭਾਅ ਵੀ ਵੱਖਰਾ-ਵੱਖਰਾ ਹੁੰਦਾ ਹੈ, ਇਸੇ ਤਰ੍ਹਾਂ ਹਰ ਵਿਅਕਤੀ ਦਾ ਸੁਭਾਅ ਵੀ ਉਸ ਦੇ ਬਲੱਡ ਗਰੁਪ ਦੇ ਹਿਸਾਬ ਨਾਲ ਹੀ ਹੁੰਦਾ ਹੈ ਜਿਸ ਦੇ ਹਿਸਾਬ ਨਾਲ ਉਸ ਦੇ ਅੰਦਰ ਦੀ ਕਮੀ ਅਤੇ ਖੂਬੀ ਦੇ ਬਾਰੇ ਵਿਚ ਪਤਾ ਲਗਾਇਆ ਜਾ ਸਕਦਾ ਹੈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਬਲੱਡ ਗਰੁਪ ਚਾਰ ਤਰ੍ਹਾਂ ਦੇ ਹੁੰਦੇ ਹਨ। 

blood groupblood groupਜਿਨ੍ਹਾਂ ਵਿਅਕਤੀਆਂ ਦਾ ਬਲੱਡ ਗਰੁਪ ਓ ਪਾਜ਼ੀਟਿਵ ਹੁੰਦਾ ਹੈ, ਉਸ ਗਰੁਪ ਦੇ ਲੋਕ ਕਾਫ਼ੀ ਮਿਲ਼ਣਸਾਰ ਹੁੰਦੇ ਹਨ| ਇਹ ਹਮੇਸ਼ਾ ਹੀ ਦੂਸਰਿਆਂ ਦੀ ਮਦਦ ਕਰਨ ਵਿਚ ਵਿਸ਼ਵਾਸ ਰੱਖਦੇ ਹਨ| ਇਨ੍ਹਾਂ ਦਾ ਮਨ ਸਾਫ਼ ਹੁੰਦਾ ਹੈ ਅਤੇ ਇਹ ਬਹੁਤ ਹੀ ਹਸਮੁਖ ਮਸਤ ਸੁਭਾਅ ਦੇ ਵਿਅਕਤੀ ਹੁੰਦੇ ਹਨ। ਇਸ ਬਲੱਡ ਗਰੁਪ ਦੇ ਲੋਕਾਂ ਵਿਚ ਕਮੀ ਇਹ ਹੁੰਦੀ ਹੈ ਕਿ ਇਹ ਸਿਰਫ ਆਪਣੇ ਆਪ ਨੂੰ ਹੀ ਅਹਮਿਅਤ ਦਿੰਦੇ ਹਨ| ਨਵੇਂ ਵਿਚਾਰਾਂ ਨੂੰ ਜਲਦੀ ਸਵੀਕਾਰ ਨਹੀਂ ਕਰਦੇ ਹਨ। 

blood groupblood groupਜਿਨ੍ਹਾਂ ਵਿਅਕਤੀ ਦਾ ਬਲੱਡ ਗਰੁਪ ਓ ਨੇਗੇਟਿਵ ਹੁੰਦਾ ਹੈ ਉਹ ਮਿਲਣਸਾਰ ਹਸਮੁਖ ਅਤੇ ਸੁਭਾਅ ਦੇ ਚੰਗੇ ਹੁੰਦੇ ਹਨ। ਇਸ ਗਰੁਪ ਦੇ ਲੋਕ ਦੂਜੇ ਲੋਕਾਂ ਦੀ ਤਰ੍ਹਾਂ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ। ਇਹ ਲੋਕ ਜ਼ਿਆਦਾ ਆਲੋਚਨਾ ਦੇ ਸ਼ਿਕਾਰ ਰਹਿੰਦੇ ਹਨ। ਇਹ ਲੋਕ ਕਾਫ਼ੀ ਸੂਝਵਾਨ ਹੁੰਦੇ ਹਨ। ਇਹਨਾਂ ਵਿਚ ਚੰਗੀ ਕਵਾਲਿਟੀ ਹੁੰਦੀ ਹੈ। ਇਹ ਸਭ ਲੋਕਾਂ ਉਤੇ ਭਰੋਸਾ ਕਰਦੇ ਹਨ ਅਤੇ ਸਾਰਿਆ ਨੂੰ ਨਾਲ ਲੈ ਕੇ ਚਲਦੇ ਹਨ। ਇਨ੍ਹਾਂ ਦੀ ਕਮੀ ਇਹ ਹੈ ਕਿ ਇਹ ਜ਼ਿਆਦਾ ਗੁੱਸੇ ਵਾਲੇ ਹੁੰਦੇ ਹਨ। ਏ ਨੇਗੇਟਿਵ ਦੇ ਲੋਕ ਕਾਫ਼ੀ ਮਿਹਨਤੀ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਯੋਜਨਾ ਬਣਾ ਕੇ ਕੰਮ ਕਰ ਲੈਂਦੇ ਹਨ। ਉਸ ਤੋਂ ਬਾਅਦ ਹੀ ਕੰਮ ਕਰਦੇ ਹਨ। ਇਸ ਗਰੁਪ ਦੇ ਲੋਕ ਔਖੇ ਤੋਂ ਔਖੇ ਕੰਮ ਨੂੰ ਕਰਨ ਵਿਚ ਸਭ ਤੋਂ ਜ਼ਿਆਦਾ ਸਹਾਇਕ ਹੁੰਦੇ ਹਨ। ਇਹ ਦੂਸਰਿਆਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ। 

blood group typeblood group typeਬੀ ਨੇਗੇਟਿਵ ਗਰੁਪ ਦੇ ਵਿਅਕਤੀ ਸੁੰਦਰ ਅਤੇ ਸਮਾਰਟ ਗਰੁਪ ਦੇ ਲੋਕ ਹੁੰਦੇ ਹਨ। ਇਹ ਕਾਫ਼ੀ ਮਿਹਨਤੀ ਹੁੰਦੇ ਹਨ। ਇਨ੍ਹਾਂ ਨੂੰ ਸਵਾਰਥੀ ਵੀ ਕਹਿੰਦੇ ਹਨ। ਇਹ ਲੋਕ ਕਾਫ਼ੀ ਚੰਗੇ ਸੁਭਾਅ ਦੇ ਹੁੰਦੇ ਹਨ। ਇਸ ਗਰੁਪ ਦੇ ਲੋਕਾਂ ਨੂੰ ਆਸਾਨੀ ਨਾਲ  ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਇਹ ਜਿਸ ਗੱਲ ਉੱਤੇ ਅੜ ਜਾਂਦੇ ਹਨ ਉਹੀ ਇਹ ਕਰਕੇ ਦਿਖਾਉਂਦੇ ਹਨ। ਏ ਪਾਜ਼ੀਟਿਵ ਇਸ ਗਰੁਪ ਦੇ ਲੋਕਾਂ ਦਾ ਦਿਮਾਗ ਤੇਜ਼ ਹੁੰਦਾ ਹੈ। ਬਹੁਤ ਹੀ ਸਮਝਦਾਰ ਹੁੰਦੇ ਹਨ। ਇਹ ਦੂਸਰਿਆਂ ਦੇ ਮਨ ਦੀ ਗੱਲ ਸਮਝ ਲੈਂਦੇ ਹਨ। ਇਸ ਗਰੁਪ ਦੇ ਲੋਕਾਂ ਦੇ ਕਾਫ਼ੀ ਦੋਸਤ ਹੁੰਦੇ ਹਨ। ਇਹ ਕਿਸੇ ਉੱਤੇ ਵਿਸ਼ਵਾਸ ਨਹੀਂ ਕਰਦੇ ਹਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement