ਭਾਜਪਾ ਆਗੂ ਮਨੋਜ ਠਾਕਰੇ ਦੇ ਕਤਲ ਦਾ ਵੱਡਾ ਖੁਲਾਸਾ 
Published : Feb 1, 2019, 6:29 pm IST
Updated : Feb 1, 2019, 6:38 pm IST
SHARE ARTICLE
Manoj Thakre
Manoj Thakre

ਮੱਧ ਪ੍ਰਦੇਸ਼ ਦੇ ਬੜਵਾਨੀ ਵਿਚ ਬੀਜੇਪੀ ਨੇਤਾ ਕਾਮਦੇਵ ਠਾਕਰੇ ਹਤਿਆਕਾਂਡ ਦਾ ਖੁਲਾਸਾ ਹੋ ਗਿਆ ਹੈ। ਦੱਸ ਦਈਏ ਕਿ ਹੱਤਿਆ ਦਾ ਇਲਜ਼ਾਮ ਬੀਜੇਪੀ ਨੇਤਾ ਤਾਰਾਚੰਦ ਰਾਠੌਰ ਅਤੇ ...

ਬੜਵਾਨੀ: ਮੱਧ ਪ੍ਰਦੇਸ਼ ਦੇ ਬੜਵਾਨੀ ਵਿਚ ਬੀਜੇਪੀ ਨੇਤਾ ਕਾਮਦੇਵ ਠਾਕਰੇ ਹਤਿਆਕਾਂਡ ਦਾ ਖੁਲਾਸਾ ਹੋ ਗਿਆ ਹੈ। ਦੱਸ ਦਈਏ ਕਿ ਹੱਤਿਆ ਦਾ ਇਲਜ਼ਾਮ ਬੀਜੇਪੀ ਨੇਤਾ ਤਾਰਾਚੰਦ ਰਾਠੌਰ ਅਤੇ ਉਨ੍ਹਾਂ ਦੇ ਬੇਟੇ ਦਿਗਵਿਜੈ 'ਤੇ ਲਗਾ ਹੈ। ਰਾਜਨੀਤਕ ਰੰਜਸ਼ 'ਚ ਕਾਮਦੇਵ ਦੀ ਹੱਤਿਆ ਕੀਤੀ ਗਈ ਸੀ। ਠਾਕਰੇ ਬਲਵਾੜੀ ਬੀਜੇਪੀ ਮੰਡਲ ਪ੍ਰਧਾਨ ਸਨ। ਬੜਵਾਨੀ ਐਸਪੀ ਯਾਂਗਚੇਨ ਡੋਲਕੇ ਭੂਟਿਆ ਨੇ ਪੈਸ ਕਾਨਫਰੰਸ ਕਰ ਇਸ ਹਤਿਆਕਾਂਡ ਦਾ ਖੁਲਾਸਾ ਕੀਤਾ।

Police Police

ਉਨ੍ਹਾਂ ਨੇ ਦੱਸਿਆ ਕਿ ਆਪਸੀ ਰੰਜਸ਼ ਦੇ ਕਾਰਨ ਕਾਮਦੇਵ ਠਾਕਰੇ ਦੀ ਹੱਤਿਆ ਕੀਤੀ ਗਈ। ਬੀਜੇਪੀ ਪ੍ਰਦੇਸ਼ ਕਾਰਜਕਾਰੀ ਮੈਂਬਰ ਤਾਰਾਚੰਦ ਰਾਠੌਰ ਅਤੇ ਉਨ੍ਹਾਂ ਦੇ ਬੇਟੇ ਦਿਗਵਿਜੈ ਉਰਫ ਫਤਿਹ ਰਾਠੌੜ ਨੇ ਹੱਤਿਆ ਦੀ ਸਾਜਿਸ਼ ਰਚੀ ਅਤੇ ਫਿਰ ਮਹਾਰਾਸ਼ਟਰ ਦੇ ਸੁਪਾਰੀ ਕਿਲਰ ਨੂੰ ਪੰਜ ਲੱਖ ਸੁਪਾਰੀ ਦੇ ਕੇ ਹਤਿਆਕਾਂਡ ਨੂੰ ਅੰਜਾਮ ਦਿਤਾ ਗਿਆ। 

ਦੱਸ ਦਈਏ ਕਿ ਵਿਜੈ ਰਾਠੌਰ ਖੋਖਰੀ ਵਿਚ ਪੰਚਾਇਤ ਸਕੱਤਰ ਹੈ। ਪੁਲਿਸ ਨੇ ਇਸ ਹਤਿਆਕਾਂਡ ਦੇ ਮਾਸਟਰ ਮਾਇੰਡ ਈਬੀਜੇਪੀ ਤਾਰਾਚੰਦ ਰਾਠੌਰ ਅਤੇ ਉਨ੍ਹਾਂ ਦੇ ਬੇਟੇ ਦਿਗਵਿਜੈ ਉਰਫ ਵਿਜੈ ਰਾਠੌਰ ਸਹਿਤ 7 ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਬਾਕੀ 3 ਹੋਰ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement