ਖ਼ਬਰਾਂ |

ਤਾਜ਼ਾ |

ਕੇਰਲ ਦੇ ਹੜ੍ਹ ਪੀੜਿਤਾਂ ਨੂੰ ਸ਼ਾਹਿਦ ਅਫ਼ਰੀਦੀ ਨੇ ਭੇਜਿਆ ਜਜ਼ਬਾਤੀ ਸੰਦੇਸ਼
Published : Aug 22, 2018, 10:37 am IST
Updated : Aug 22, 2018, 10:37 am IST
SHARE ARTICLE
Shahid Afridi
Shahid Afridi

ਮੀਂਹ ਦੇ ਰੁੱਕਣ ਤੋਂ ਬਾਦ ਕੇਰਲ ਵਿਚ ਸੋਮਵਾਰ ਤੋਂ ਆਖ਼ਰਕਾਰ ਹੜ੍ਹਾਂ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਅਤੇ ਨਦੀਆਂ ਦੇ ਪਾਣੀ ਦੇ ਪੱਧਰ ਵਿਚ ਕਮੀ..........

ਨਵੀਂ ਦਿੱਲੀ : ਮੀਂਹ ਦੇ ਰੁੱਕਣ ਤੋਂ ਬਾਦ ਕੇਰਲ ਵਿਚ ਸੋਮਵਾਰ ਤੋਂ ਆਖ਼ਰਕਾਰ ਹੜ੍ਹਾਂ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਅਤੇ ਨਦੀਆਂ ਦੇ ਪਾਣੀ ਦੇ ਪੱਧਰ ਵਿਚ ਕਮੀ ਆਈ ਹੈ। ਹੜ੍ਹ ਕਾਰਨ ਬੇਘਰ ਹੋਏ ਲੋਕ ਦੀ ਗਿਣਛੀ ਕਾਫ਼ੀ ਜ਼ਿਆਦਾ ਹੋ ਗਈ ਹੈ। ਰਾਹਤ ਕੈਂਪਾਂ ਵਿਚ 10 ਲਖ ਤੋਂ ਵਧ ਲੋਕਾਂ ਨੇ ਸ਼ਰਣ ਲਈ ਹੈ। ਕੇਰਲ ਦੇ ਹੜ੍ਹ ਪੀੜ੍ਹਿਤਾਂ ਲਈ ਪੂਰੀ ਦੁਨੀਆਂ ਅਰਦਾਸ ਕਰ ਰਹੀ ਹੈ ਅਤੇ ਮੱਦਦ ਲਈ ਵੀ ਅੱਗੇ ਆ ਰਹੀ ਹੈ।

ਇਸੇ ਦੌਰਾਨ ਪਾਕਿਸਤਾਨ ਕ੍ਰਿਕੇਟ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਵੀ ਕੇਰਲਾ ਵਾਸੀਆਂ ਲਈ ਇਕ ਜਜ਼ਬਾਤੀ ਸੰਦੇਸ਼ ਭੇਜਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਾਹਿਦ ਅਫ਼ਰੀਦੀ ਫ਼ਾਊਂਡੇਸ਼ਨ ਕੇਰਲ ਦੇ ਵਾਸੀਆਂ ਲਈ ਤਿਆਰ ਬਰ ਤਿਆਰ ਖੜੀ ਹੈ ਅਤੇ ਅੱਲ੍ਹਾ ਨੂੰ ਅਰਦਾਸ ਕਰਦੀ ਹੈ ਕਿ ਪੀੜ੍ਹਿਤਾਂ ਨੂੰ ਜਲਦ ਰਾਹਤ ਦੇਵੇ।        (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement