Uttarakhand News: 'ਗੰਗਾ 'ਚ ਲਗਵਾਓ ਡੁੱਬਕੀ, ਠੀਕ ਹੋ ਜਾਵੇਗਾ ਪੁੱਤ...' ਮਾਸੀ ਨੇ 5 ਮਿੰਟ ਤੱਕ ਮਾਸੂਸ ਦੀ ਲਗਵਾਈ ਡੁੱਬਕੀ, ਹੋਈ ਮੌਤ

By : GAGANDEEP

Published : Jan 25, 2024, 9:57 am IST
Updated : Jan 25, 2024, 4:28 pm IST
SHARE ARTICLE
A child drowned in the Ganges Uttarakhand news in punjabi
A child drowned in the Ganges Uttarakhand news in punjabi

Uttarakhand News: ਅੰਧ-ਵਿਸ਼ਵਾਸ ਨੇ ਲਈ ਮਾਸੂਮ ਦੀ ਜਾਨ.....

A child drowned in the Ganges Uttarakhand news in punjabi : ਗੰਗਾ 'ਚ ਇਸ਼ਨਾਨ ਕਰਕੇ ਕੈਂਸਰ ਤੋਂ ਠੀਕ ਹੋਣ ਦੀ ਉਮੀਦ 'ਚ 7 ਸਾਲਾ ਬੱਚੇ ਦੀ ਮਾਸੀ ਨੇ ਉਸ ਦੀ ਗੰਗਾ ਵਿਚ ਵਾਰ-ਵਾਰ ਡੁਬਕੀ ਲਗਵਾਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: 4 Punjabis died in Australia: ਆਸਟ੍ਰੇਲੀਆ 'ਚ 4 ਪੰਜਾਬੀਆਂ ਦੀ ਡੁੱਬਣ ਨਾਲ ਹੋਈ ਮੌਤ

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਹਰਿ ਕੀ ਪਉੜੀ ਦੇ ਕੰਢੇ ਮੰਤਰ ਦਾ ਜਾਪ ਕਰਦੇ ਰਹੇ, ਜਦਕਿ ਬੱਚੇ ਦੀ ਮਾਸੀ ਨੇ ਉਸ ਦੀਆਂ ਉੱਚੀਆਂ ਚੀਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਵਾਰ-ਵਾਰ ਗੰਗਾ 'ਚ ਡੁਬਕੀ ਲਗਾ ਦਿਤੀ, ਜਿਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਕੋਹਰੇ ਦਾ ਅਲਰਟ ਕੀਤਾ ਜਾਰੀ  

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਖੜ੍ਹੇ ਲੋਕ ਨੇੜਿਓਂ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਬੱਚੇ ਦੀ ਡੁਬਕੀ ਲਗਵਾਉਂਦੀ ਰਹੀ ਤੇ ਬੱਚੇ ਦੀ ਮੌਤ ਹੋ ਗਈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from A child drowned in the Ganges Uttarakhand news in punjabi, stay tuned to Rozana Spokesman)

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement