ਖ਼ਬਰਾਂ |

ਤਾਜ਼ਾ |

ਜਲੰਧਰ ਦੀ ਕੈਮੀਕਲ ਫਾਈਬਰ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਹੋਇਆ ਸੁਆਹ

By : GAGANDEEP

Published : Jul 2, 2021, 10:01 am IST
Updated : Jul 2, 2021, 12:17 pm IST
SHARE ARTICLE
Terrible fire at Chemical Fiber Factory in Jalandhar
Terrible fire at Chemical Fiber Factory in Jalandhar

ਸੂਚਨਾ ਮਿਲਣ ‘ਤੇ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਜਲੰਧਰ (ਨਿਸ਼ਾ ਸ਼ਰਮਾ ਤੇ ਸੁਸ਼ੀਲ ਹੰਸ) ਬੀਤੀ ਰਾਤ ਨੂੰ ਜਲੰਧਰ ਦੇ ਕੈਮੀਕਲ ਫਾਈਬਰ ਫੈਕਟਰੀ ਆਰ.ਕੇ. ਟ੍ਰੇਡਰਸ ਵਿਚ ਭਿਆਨਕ ਅੱਗ ਲੱਗ ਗਈ। ਕੈਮੀਕਲ ਪਏ ਹੋਣ ਕਾਰਨ ਫੈਕਟਰੀ  ਵਿਚ ਮਿੰਟਾਂ (Terrible fire at Chemical Fiber Factory in Jalandhar) ਵਿਚ ਅੱਗ ਫੈਲ ਗਈ।

(Terrible fire at Chemical Fiber Factory in Jalandhar) Terrible fire at Chemical Fiber Factory in Jalandhar

ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ (Terrible fire at Chemical Fiber Factory in Jalandhar)  ਹੋ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ‘ ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਲਈ ਦੇਰ ਰਾਤ ਤੱਕ ਲੱਗੀਆਂ ਰਹੀਆਂ। 

 

Terrible fire at Chemical Fiber Factory in JalandharTerrible fire at Chemical Fiber Factory in Jalandhar

ਮੌਕੇ 'ਤੇ ਮੌਜੂਦ ਗਵਾਹ ਜਗੀਰ ਸਿੰਘ ਨੇ ਦੱਸਿਆ ਕਿ ਅੱਗ ਫੈਲਦਿਆਂ ਹੀ ਫਾਇਰ ਬ੍ਰਿਗੇਡ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਸਾਰਿਆਂ ਨੇ ਮਿਲ (Terrible fire at Chemical Fiber Factory in Jalandhar)  ਕੇ ਇਸ ਨੂੰ ਕਾਬੂ ਕਰ ਲਿਆ।

Terrible fire at Chemical Fiber Factory in JalandharTerrible fire at Chemical Fiber Factory in Jalandhar

ਇਹ ਵੀ ਪੜ੍ਹੋ: ਕੋਵਿਡ ਦੇ ਚੱਲਦਿਆਂ ਜੂਨ 2021 ਦੌਰਾਨ GST ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ

ਮੌਕੇ 'ਤੇ ਪਹੁੰਚੇ ਫਾਇਰ ਅਫਸਰ ਰਘਵਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਸਾਰੇ ਸਮਾਨ ਦਾ ਬਚਾਅ ਹੋ ਗਿਆ ਪਰ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ।
 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ (Terrible fire at Chemical Fiber Factory in Jalandhar) ਕਾਬੂ ਪਾ ਲਿਆ।

Terrible fire at Chemical Fiber Factory in JalandharTerrible fire at Chemical Fiber Factory in Jalandhar

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement