ਨਹੀਂ ਵੇਖੀ ਹੋਏਗੀ ਤੁਸੀਂ ਇਹ ਵੀਡੀਓ ਵੇਖੋ ਡੇਰਾ ਸਾਧ ਦੀ ਕੋਰਟ ਵਿਚਲੀ ਵੀਡੀਓ
Published : Aug 26, 2017, 1:36 pm IST | Updated : Apr 9, 2018, 1:04 pm IST
SHARE VIDEO
Dera Saadh
Dera Saadh

ਨਹੀਂ ਵੇਖੀ ਹੋਏਗੀ ਤੁਸੀਂ ਇਹ ਵੀਡੀਓ ਵੇਖੋ ਡੇਰਾ ਸਾਧ ਦੀ ਕੋਰਟ ਵਿਚਲੀ ਵੀਡੀਓ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪੇਸ਼ੀ ਲਈ ਆਇਆ ਸੀ ਪੂਰੀ ਤਿਆਰੀ ‘ਚ
ਸਾਧਵੀ ਬਲਾਤਕਾਰ ਕੇਸ ਵਿਚ ਸੌਦਾ ਸਾਧ ਨੂੰ ਫ਼ੈਸਲਾ ਵਿਰੁੱਧ ਆਉਣ ਦੀ ਸੀ ਉਮੀਦ
ਆਪਣੀ ਬੇਟੀ ਨੂੰ ਵੀ ਨਾਲ਼ ਲੈ ਕੇ ਆਇਆ ਸੀ ਡੇਰਾ ਮੁਖੀ
ਸਾਧ ਲਈ ਜੇਲ੍ਹ ‘ਚ ਮਿਨਰਲ ਵਾਟਰ, ਸਪੈਸ਼ਲ ਸੈੱਲ ਅਤੇ ਅਸਿਸਟੈਂਟ ਦੇਣ ਦੀਆਂ ਹੋ ਰਹੀਆਂ ਸੀ ਤਿਆਰੀਆਂ
this is the internal video direct from the court, ram rahim brought his daughter along with, special commandos was carrying ram rahim's bag, mineral water and his meal. it was like, the members of court was welcoming him.

ਸਪੋਕਸਮੈਨ ਸਮਾਚਾਰ ਸੇਵਾ

SHARE VIDEO