ਇਸ ਯੰਤਰ ਨੂੰ ਘਰ ‘ਚ ਲਗਾਉਣ 'ਤੇ 12 ਸਾਲ ਤੱਕ ਫ਼ਰੀ ਚੱਲੇਗੀ ਬਿਜਲੀ, ਜਾਣੋ ਇਸ ਯੰਤਰ ਬਾਰੇ
Published : Mar 13, 2019, 2:11 pm IST
Updated : Mar 13, 2019, 2:11 pm IST
SHARE ARTICLE
Hans Powerpack
Hans Powerpack

ਜੇਕਰ ਤੁਸੀਂ ਘਰ ਦੇ ਆਉਣ ਵਾਲੇ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਿਸੇ ਖ਼ੁਸ਼ਖ਼ਬਰੀ ਤੋਂ ਘੱਟ ਨਹੀਂ ਹੈ। ਕਿਉਂਕਿ ਹੁਣ ਬਾਜ਼ਾਰ ‘ਚ...

ਚੰਡੀਗੜ੍ਹ : ਜੇਕਰ ਤੁਸੀਂ ਘਰ ਦੇ ਆਉਣ ਵਾਲੇ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਿਸੇ ਖ਼ੁਸ਼ਖ਼ਬਰੀ ਤੋਂ ਘੱਟ ਨਹੀਂ ਹੈ। ਕਿਉਂਕਿ ਹੁਣ ਬਾਜ਼ਾਰ ‘ਚ ਅਜਿਹਾ ਡਿਵਾਈਸ ਆ ਗਿਆ, ਜੋ ਲੋਕਾਂ ਨੂੰ ਫ਼ਰੀ ‘ਚ ਬਿਜਲੀ ਉਪਲਬਧ ਕਰਾਵੇਗਾ। ਇਹ ਡਿਵਾਈਸ ਲਗਾਤਾਰ 12 ਸਾਲ ਤੱਕ ਫ਼ਰੀ ‘ਚ ਬਿਜਲੀ ਦੇਣ ‘ਚ ਸਮਰੱਥ ਹੈ।ਸਿੰਗਾਪੁਰ ਦੀ ਕੰਪਨੀ ਪੀਟੀਈ ਲਿਮਿਟਡ ਇੰਡੀਆ ਵਿੱਚ 'HANS' ਨਾਮ ਦਾ ਅਜਿਹਾ ਪਾਵਰਬੈਂਕ ਲੈ ਆਈ ਹੈ। ਜਿਸ ਵਿਚ ਤੁਸੀਂ ਘਰ ਦੀ ਲਾਈਟ, ਪੱਖੇ ਤੇ ਟੀਵੀ ਸਮੇਤ ਘਰ ਦੀ ਕਈ ਚੀਜਾਂ ਆਸਾਨੀ ਨਾਲ ਚਲਾ ਸਕਦੇ ਹੋ।

Hans PowerpackHans Powerpack

ਇਸ ਡਿਵਾਈਸ ਨੂੰ ਕੰਪਨੀ ਨੇ ਫਰੀ ਇਲੈਕਟ੍ਰੀਸਿਟੀ ਜਨਰੇਟਰ ਦਾ ਵੀ ਨਾਮ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਹ ਪਾਵਰਬੈਂਕ ਸੋਲਰ, ਸੋਲਰ ਅਨਰਜੀ ਅਤੇ ਬਿਜਲੀ ਦੋਨਾਂ ਤੋਂ ਚਾਰਜ ਹੋ ਸਕੇਗਾ। ਕੰਪਨੀ ਦੇ ਮੁਤਾਬਿਕ ਇਹ ਪਾਵਰਬੈਕ 12 ਸਾਲ ਤੱਕ ਘਰ ਨੂੰ ਬਿਜਲੀ ਸਪਲਾਈ ਕਰਨ ਦਾ ਕੰਮ ਕਰੇਗਾ। ਇਸ ਲਈ ਇਸਦੀ ਵਾਰੰਟੀ ਵੀ 12 ਸਾਲ ਦੀ ਹੈ। ਇਹ ਪਾਵਰਬੈਕ ਫੁਲ ਸੋਲਰ ਚਾਰਜ ਹੋਣ ‘ਤੇ ਅਲਗ-ਅਲਗ ਲੋਡ ਦੇ ਹਿਸਾਬ ਤੋਂ ਇੱਕ ਵਾਰ ਵਿੱਚ ਜ਼ਿਆਦਤਰ 300 ਘੰਟੇ ਤੱਕ ਬਿਜਲੀ ਸਪਲਾਈ ਦੇਵੇਗਾ। ਉਸ ਤੋਂ ਬਆਦ ਇਸਨੰ ਮੁੜ ਤੋਂ ਚਾਰਜ ਕਰਕੇ ਵਰਤੋ ਵਿੱਚ ਲਾਇਆ ਜਾ ਸਕੇਗਾ।

ਪੋਰਟੇਬਲ ਹੋਣ ਦੇ ਚੱਲਦੇ ਤੁਸੀਂ ਕਦੇ ਵੀ ਆਪਣੇ ਨਾਲ ਲੈ ਜਾ ਸਕਦੇ ਹੋ। ਖਾਸ ਕਰਕੇ ਜੇਕਰ ਤੁਸੀਂ ਅਜਿਹੀ ਜਗ੍ਹਾ ਪਾਰਟੀ ਕਰਨ ਜਾ ਰਹੇ ਹੋ, ਜਿੱਥੇ ਬਿਜਲੀ ਨਹੀਂ ਹੈ, ਉਦੋਂ ਇਹ ਜਨਰੇਟਰ ਦਾ ਕੰਮ ਕਰੇਗਾ।

Hans PowerpackHans Powerpack

9,990 ਰੁਪਏ ਤੋਂ ਸਟਾਰਟ ਹੈ ਕੀਮਤ-: ਕੰਪਨੀ ਨੇ ਇਸ ਪੋਰਟੇਬਲ ਪਾਵਰਬੈਂਕ ਨੂੰ ਦੋ ਮਾਡਲ ਵਿੱਚ ਲਾਂਚ ਕੀਤਾ ਹੈ। PowerPack 150 ਅਤੇ PowerPack 300। PowerPack 150 ਦੀ ਕੀਮਤ ਸਿਰਫ 9990 ਰੁਪਏ ਹੈ, ਉੱਥੇ PowerPack 300 12,500 ਰੁਪਏ ਵਿੱਚ ਮਿਲੇਗਾ। ਇਨ੍ਹਾਂ ਦਿਨਾਂ ਮਾਡਲ ਨੂੰ ਕੰਪਨੀ ਦੀ ਸਾਈਟ ਤੋਂ (http://www.buyhanselectric.in) ਜਾਂ ਆਨਲਾਈਨ ਸ਼ਾਪਿੰਗ ਸਾਟੀ ਤੋਂ ਖਰੀਦਿਆ ਜਾ ਸਕਦਾ ਹੈ। ਇਸ ਪਾਵਰਬੈਂਕ ਤੋਂ ਟੀਵੀ, ਪੱਖਾ, ਲਾਈਟ ਸਭ ਆਸਾਨੀ ਨਾਲ ਚਲੇਗਾ। ਫੋਨ ਵੀ ਚਾਰਜ ਹੋ ਸਕੇਗਾ। ਇਸ ਵਿੱਚ ਇਲੇਕਟ੍ਰਿਸਿਟੀ ਆਉਟਪੁਟ ਦੇ ਲਈ 2 ਸੋਕੇਟ ਦਿੱਤੇ ਹਨ।

Hans PowerpackHans Powerpack

ਇੱਕ ਯੂਐਸਬੀ ਪੋਰਟ ਹੈ। ਦੂਸਰਾ ਮੋਬਾਈਲ ਯੂਐਸਬੀ ਚਾਰਜਰ ਦਾ ਹੈ। ਤੁਹਾਨੂੰ ਇਸ ਵਿੱਚ ਇਲੇਕਟ੍ਰਿਕ ਬੋਰਡ ਅਟੈਚ ਕਰਨਾ ਹੋਵੇਗਾ। ਜਿਸਦੇ ਬਆਦ ਕੋਈ ਵੀ ਡਿਬਾਈਜ ਚਲਾ ਸਕਦੇ ਹਨ। ਤੁਹਾਨੂੰ ਇਸ ਵਿੱਚ ਇੱਕ ਇਲੇਕਟ੍ਰਿਕ ਬੋਰਡ ਅਟੈਚ ਕਰਨਾ ਹੋਵੇਗਾ, ਜਿਸਦੇ ਬਆਦ ਕੋਈ ਵੀ ਡਿਵਾਈਜ ਚਲਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement