ਵਿਕੀ IELTS ਕਰਵਾਉਣ ਵਾਲੀ ਕੰਪਨੀ! ਹੁਣ ਬਿਨ੍ਹਾਂ IELTS ਕਿਵੇਂ ਜਾ ਸਕਦੇ ਹੋ ਕੈਨੇਡਾ, ਜਾਣੋ ਇੱਥੇ
Published : Jul 7, 2021, 1:29 pm IST
Updated : Jul 7, 2021, 1:29 pm IST
SHARE ARTICLE
Study in Canada without the IELTS
Study in Canada without the IELTS

IDP ਅਤੇ ਬ੍ਰਿਟਿਸ਼ ਕੌਂਸਲ ਆਈਲੈਟਸ ਦੇ ਦੋ ਭਾਈਵਾਲਾਂ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੌਂਸਲ ਵੱਲੋਂ ਭਾਰਤ ਵਿਚ ਆਈਲੈਟਸ ਦਾ ਕਾਰੋਬਾਰ ਆਈਡੀਪੀ ਨੂੰ ਵੇਚ ਦਿੱਤਾ ਜਾਵੇਗਾ।

ਚੰਡੀਗੜ੍ਹ: ਆਈਡੀਪੀ ਅਤੇ ਬ੍ਰਿਟਿਸ਼ ਕੌਂਸਲ ਆਈਲੈਟਸ ਦੇ ਦੋ ਭਾਈਵਾਲਾਂ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੌਂਸਲ ਵੱਲੋਂ ਭਾਰਤ ਵਿਚ ਆਈਲੈਟਸ ਦਾ ਕਾਰੋਬਾਰ ਆਈਡੀਪੀ ਨੂੰ ਵੇਚ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਭਾਰਤ ਵਿਚ ਸਾਰੇ ਆਈਲੈਟਸ ਟੈਸਟ ਆਈਡੀਪੀ ਵੱਲੋਂ ਦਿੱਤੇ ਜਾਣਗੇ। ਇਸ ਐਲਾਨ ਤੋਂ ਬਾਅਦ ਵਿਦੇਸ਼ ਜਾਣ ਦੇ ਚਾਹਵਾਨਾਂ ਵਿਚ ਚਿੰਤਾ ਦੇਖੀ ਜਾ ਰਹੀ ਹੈ ਪਰ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ। ਹੁਣ ਵੀ ਵਿਦਿਆਰਥੀ ਬਿਨ੍ਹਾਂ ਆਈਲੈਟਸ ਤੋਂ ਅਸਾਨੀ ਨਾਲ ਕੈਨੇਡਾ (Canada visa) ਜਾ ਸਕਦੇ ਹਨ। ਵਧੇਰੇ ਜਣਕਾਰੀ ਲਈ ਤੁਸੀਂ 95393-95393 ’ਤੇ ਸੰਪਰਕ ਕਰ ਸਕਦੇ ਹੋ।

Study AbroadStudy Abroad

ਜੇਕਰ ਤੁਸੀਂ ਕੈਨੇਡਾ (Study in Canada) ਜਾਣਾ ਚਾਹੁੰਦੇ ਹੋ ਤੇ ਤੁਹਾਡੇ ਆਈਲੈਟਸ ਵਿਚ ਬੈਂਡ ਘੱਟ ਹਨ ਤਾਂ ਵੀ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ। ਸਟੱਡੀ ਵੀਜ਼ੇ ( Study visa without IELTS) ਨੂੰ ਵਿਦੇਸ਼ ਜਾਣ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਤੇ ਇਹ ਵੀਜ਼ਾ ਅਸਾਨੀ ਨਾਲ ਲੱਗ ਜਾਂਦਾ ਹੈ। ਇਸ ਵੀਜ਼ੇ ਜ਼ਰੀਏ ਅਸੀਂ ਆਪਣੇ ਪਰਿਵਾਰ ਨੂੰ ਵੀ ਵਿਦੇਸ਼ ਲੈ ਕੇ ਜਾ ਸਕਦੇ ਹਾਂ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 95393-95393 ਨੰਬਰ ’ਤੇ ਸੰਪਰਕ ਕਰ ਸਕਦੇ ਹੋ।

British CouncilBritish Council

ਆਈਡੀਪੀ ਦੇ ਸੀਈਓ ਐਂਡਰਿਉ ਬਰਕਲਾ ਨੇ ਕਿਹਾ ਕਿ ਇਸ ਸਮਝੌਤੇ ਨਾਲ ਭਾਰਤ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਲਮੀ ਟੀਚਿਆਂ ਦਾ ਪੁਨਰਗਠਨ ਕਰਨ ਵਿਚ ਸਹਾਇਤਾ ਮਿਲੇਗੀ। ਆਈਡੀਪੀ ਅਤੇ ਬ੍ਰਿਟਿਸ਼ ਕੌਂਸਲ ਦੇ ਇਸ ਨਵੇਂ ਐਲਾਨ ਤੋਂ ਬਾਅਦ ਕੈਨੇਡਾ ਜਾਣ ਲਈ ਕੀ ਪ੍ਰਕਿਰਿਆ ਰਹੇਗੀ, ਇਸ ਦੀ ਜਾਣਕਾਰੀ ਲਈ ਤੁਸੀਂ 95393-95393 ਨੰਬਰ ’ਤੇ ਸੰਪਰਕ ਕਰ ਸਕਦੇ ਹੋ।

IDPIDP

ਆਈਡੀਪੀ (IDP to acquire British Council's business) ਐਜੂਕੇਸ਼ਨ ਲਿਮਟਡ ਇਕ ਕੌਮਾਂਤਰੀ ਸਿੱਖਿਆ ਸੰਸਥਾ ਹੈ ਜੋ ਆਸਟਰੇਲੀਆ, ਨਿਊਜ਼ੀਲੈਂਡ, ਯੂਐਸਏ, ਯੂਕੇ, ਆਇਰਲੈਂਡ ਅਤੇ ਕੈਨੇਡਾ ਵਿਚ ਵਿਦਿਆਰਥੀ ਪਲੇਸਮੈਂਟ ਦੀ ਪੇਸ਼ਕਸ਼ ਕਰਦੀ ਹੈ। ਆਈਡੀਪੀ ਦੇ 31 ਦੇਸ਼ਾਂ ਅਤੇ 100 ਤੋਂ ਵੱਧ ਦਫ਼ਤਰ ਅਤੇ 550 ਸਲਾਹਕਾਰ ਹਨ। ਆਈਡੀਪੀ ਵੱਲੋਂ ਬ੍ਰਿਟਿਸ਼ ਕੌਂਸਲ ਦਾ ਭਾਰਤ ਵਿਚ ਆਈਲੈਟਸ ਕਾਰੋਬਾਰ ਖਰੀਦਣ ਤੋਂ ਬਾਅਦ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਤੁਸੀਂ ਅਪਣੀ ਪਰੇਸ਼ਾਨੀ ਦੇ ਹੱਲ ਲਈ 95393-95393 ਨੰਬਰ ’ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement