ਖ਼ਬਰਾਂ |

ਤਾਜ਼ਾ |

ਪੰਜਾਬ ‘ਚ ‘ਰੇਤ’ ਦੀ ਖਰੀਦ ਹੋਵੇਗੀ ਆਨਲਾਈਨ, ਜਲਦ ਲਾਂਚ ਹੋਵੇਗੀ ਮੋਬਾਇਲ ਐਪ
Published : Nov 13, 2018, 4:19 pm IST
Updated : Apr 10, 2020, 12:50 pm IST
SHARE ARTICLE
ਰੇਤ ਦੀ ਖਰੀਦ
ਰੇਤ ਦੀ ਖਰੀਦ

ਇਸ ਵਾਰ ਸਰਕਾਰ ਦਾ ਪੂਰਾ ਧਿਆਨ ਇਸ ਗੱਲ ‘ਤੇ ਹੈ ਕਿ ਨਾਜ਼ਾਇਜ਼ ਮਾਈਨਿੰਗ ਨਾ ਹੋਵੇ ਅਤੇ ਪ੍ਰਚੂਨ ਦੀਆਂ ਕੀਮਤਾਂ ਨੂੰ ਕਾਬੂ...

ਚੰਡੀਗੜ੍ਹ (ਪੀਟੀਆਈ) : ਇਸ ਵਾਰ ਸਰਕਾਰ ਦਾ ਪੂਰਾ ਧਿਆਨ ਇਸ ਗੱਲ ‘ਤੇ ਹੈ ਕਿ ਨਾਜ਼ਾਇਜ਼ ਮਾਈਨਿੰਗ ਨਾ ਹੋਵੇ ਅਤੇ ਪ੍ਰਚੂਨ ਦੀਆਂ ਕੀਮਤਾਂ ਨੂੰ ਕਾਬੂ ਰੱਖੀਆ ਜਾ ਸਕੇ। ਸੂਬੇ ‘ਚ ਰੇਤ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਨਿਯਮਾਂ ‘ਚ ਵੱਡੇ ਫੇਰਬਦਲ ਕੀਤੇ ਹਨ। ਨਵੀਆਂ ਖਦਾਨਾਂ ਜਨਵਰੀ ਦੇ ਆਖਿਰੀ ਦਿਨਾਂ ‘ਚ ਸ਼ੁਰੂ ਹੋ ਜਾਣਗੀਆਂ। ਗਾਹਕ ਸਰਕਾਰ ਤੋਂ ਥੋਕ ਰਿਜ਼ਰ ਪ੍ਰਾਈਜ਼ 9 ਰੁਪਏ ਪ੍ਰਤੀ ਕਿਯੂਬਿਕ ਫੀਟ ਅਤੇ ਬਾਕੀ ਖ਼ਰਚ ਜੋੜ ਕੇ ਪ੍ਰਚੂਨ ਰੇਟ ‘ਤੇ ਆਨ-ਲਾਈਨ ਰੇਤ ਖਰੀਦ ਸਕਣਗੇ।

ਇਸ ਦੇ ਲਈ ਸਰਕਾਰ ਨੇ ਪੰਜਾਬ ਸੈਂਡ ਪੋਰਟਲ ਸ਼ੁਰੂ ਕਰੇਗੀ ਤੇ ਨਾਲ ਹੀ ਮੋਬਾਈਲ ਐੱਪ ਵੀ ਬਣਾਈ ਜਾਵੇਗੀ। ਆਮ ਲੋਕ ਰੇਤ ਦੀਆਂ ਕੀਮਤਾਂ ‘ਚ ਮਨਮਰਜ਼ੀ ਤੋਂ ਬਚਣ ਲਈ ਮੋਬਾਇਲ ਐਪ ‘ਤੇ ਰੇਤ ਦੀ ਖਰੀਦ ਦੀ ਅਡਵਾਂਸ ਬੁਕਿੰਗ ਕਰ ਪਾਉਣਗੇ। ਸਿੰਚਾਈ ਵਿਭਾਗ ਦੇ ਮਾਈਨਿੰਗ ਅਧਿਕਾਰੀਆਂ ਕੋਲ ਇਸ ਬੁਕਿੰਗ ਦੀ ਜਾਣਕਾਰੀ ਪਹੁੰਚੇਗੀ ਅਤੇ ਉਹ ਗਾਹਕਾਂ ਨੂੰ ਰੇਤੇ ਦੀ ਡਿਲੀਵਰੀ ਦੇਣਗੇ। 345 ਕਰੋੜ ਰੁਪਏ ਰਿਜ਼ਰਚ ਪ੍ਰਾਈਜ਼ ਤੈਅ ਕਰਕੇ ਸਰਕਾਰ ਨੇ ਸੂਬੇ ਨੂੰ 7 ਬਲਾਕਾਂ ‘ਚ ਵੰਡਕੇ ਰੇਟ ਦੀਆਂ ਖਦਾਨਾਂ ਦੀ ਆਕਸ਼ਨ ਲਈ 31 ਅਕਤੂਬਰ ਤਕ ਰੁਚੀ ਮੰਗੀ ਸੀ। ਜਿਸ ‘ਚ 2 ਦਰਜਨ ਤੋਂ ਵੱਧ ਡਾਕਯੂਮੇਂਟੇਸ਼ਨ ਪੂਰੀ ਕੀਤੀ ਗਈ ਹੈ। ਸੂਬੇ ‘ਚ 14 ਦਸੰਬਰ ਨੂੰ ਨਿਲਾਮੀ ਹੋਣੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement