ਖ਼ਬਰਾਂ |

ਤਾਜ਼ਾ |

ਅਮਨਦੀਪ ਕੌਰ ਦੀ ਕੈਨੇਡਾ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ
Published : May 25, 2018, 12:21 pm IST
Updated : May 25, 2018, 12:21 pm IST
SHARE ARTICLE
amandeep kaur
amandeep kaur

ਪੰਜਾਬ ਦੀ ਕੁੜੀ ਦੀ ਕੈਨੇਡਾ ਵਿਚ ਭੇਤਭਰੀ ਹਾਲਾਤ ਵਿਚ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸਦੀ ਪਹਿਚਾਣ ਅਮਨਦੀਪ..........

ਤਲਵੰਡੀ ਭਾਈ, 25 ਮਈ (ਏਜੰਸੀ) – ਪੰਜਾਬ ਦੀ ਕੁੜੀ ਦੀ ਕੈਨੇਡਾ ਵਿਚ ਭੇਤਭਰੀ ਹਾਲਾਤ ਵਿਚ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸਦੀ ਪਹਿਚਾਣ ਅਮਨਦੀਪ ਕੌਰ ਪਿੰਡ ਠੇਠਰ ਖੁਰਦ ਦੀ ਰਹਿਣ ਵਾਲੀ ਜਿਸਦੀ ਉਮਰ 20 ਸਾਲ ਸੀ, ਦੇ ਵਜੋ ਹੋਈ ਹੈ| ਜੋ 11 ਮਹੀਨੇ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਗਈ ਸੀ| ਜਾਣਕਾਰੀ ਅਨੁਸਾਰ ਪਿੰਡ ਠੇਠਰ ਖੁਰਦ ਦੇ ਵਸਨੀਕ ਹਰਭਜਨ ਸਿੰਘ ਪੁੱਤਰ ਜੋਰਾ ਸਿੰਘ ਨੇ ਆਪਣੀ ਬੇਟੀ ਪਵਨਦੀਪ ਕੌਰ ਨੂੰ ਕਰੀਬ 11 ਮਹੀਨੇ ਪਹਿਲਾਂ ਸਟੱਡੀ ਵੀਜੇ 'ਤੇ ਕੇਨੈਡਾ ਭੇਜਿਆ ਸੀ| 

Crime Crimeਅਮਨਦੀਪ ਕੌਰ ਦੀ ਮੌਤ ਦੀ ਜਾਣਕਾਰੀ 23 ਮਈ ਨੂੰ ਕਨੇਡਾ ਦੀ ਪੁਲਿਸ ਨੇ ਹਰਭਜਨ ਸਿੰਘ ਦੇ ਘਰ ਫੋਨ ਉੱਤੇ ਦਿਤੀ|| ਪਰਿਵਾਰ ਵੱਲੋਂ ਬੜੇ ਚਾਵਾਂ ਨਾਲ ਆਪਣੀ ਬੇਟੀ ਨੂੰ ਕੈਨੇਡਾ ਭੇਜਿਆ ਸੀ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ| ਪਰਿਵਾਰ ਵੱਲੋਂ ਅਮਨਦੀਪ ਕੌਰ ਦੀ ਲਾਸ਼ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ|

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement