ਪ੍ਰੋ ਕਬੱਡੀ ਲੀਗ: ਪੁਣੇਰੀ ਪਲਟਨ ਅਤੇ ਯੂ-ਮੁੰਬਾ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ
Published : Sep 6, 2019, 11:10 am IST
Updated : Sep 6, 2019, 11:10 am IST
SHARE ARTICLE
Puneri Paltan vs U Mumba match
Puneri Paltan vs U Mumba match

ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 75ਵਾਂ ਮੈਚ ਬਹੁਤ ਹੀ ਰੋਮਾਂਚਕ ਰਿਹਾ।

ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 75ਵਾਂ ਮੈਚ ਬਹੁਤ ਹੀ ਰੋਮਾਂਚਕ ਰਿਹਾ। ਪੁਣੇਰੀ ਪਲਟਨ ਅਤੇ ਯੂ-ਮੁੰਬਾ ਵਿਚ ਹੋਏ ਇਸ ਮੁਕਾਬਲੇ ਦਾ ਅੰਤ ਡਰਾਅ ਨਾਲ ਹੋਇਆ। ਪਹਿਲੀ ਪਾਰੀ ਵਿਚ ਯੂ-ਮੁੰਬਾ ਨੇ ਲੀਡ ਬਣਾ ਲਈ ਸੀ ਪਰ ਦੂਜੀ ਪਾਰੀ ਵਿਚ ਪੁਣੇਰੀ ਪਲਟਨ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਮੈਚ ਟਾਈ ਹੋ ਗਿਆ। ਇਹ ਮੁਕਾਬਲਾ 33-33 ‘ਤੇ ਆ ਕੇ ਸਮਾਪਤ ਹੋਇਆ।

Puneri Paltan vs U Mumba matchPuneri Paltan vs U Mumba 

ਯੂ-ਮੁੰਬਾ ਲਈ ਅਭਿਸ਼ੇਕ ਸਿੰਘ ਨੇ ਇਸ ਸੀਜ਼ਨ ਦਾ ਅਪਣਾ ਤੀਜਾ ਸੁਪਰ-10 ਪੂਰਾ ਕੀਤਾ। ਪਹਿਲੀ ਪਾਰੀ ਦਾ ਖੇਲ ਖਤਮ ਹੋਣ ਤੱਕ ਮੁੰਬਾ ਨੇ ਪੁਣੇਰੀ ‘ਤੇ 4 ਅੰਕਾਂ ਦਾ ਵਾਧਾ ਬਣਾ ਲਿਆ ਸੀ। ਮੈਚ ਦੇ 9ਵੇਂ ਮਿੰਟ ਦੌਰਾਨ ਵੀ ਪੁਣੇਰੀ ਪਲਟਨ ਦੀ ਟੀਮ ਆਲ ਆਊਟ ਹੋ ਗਈ। ਪੁਣੇਰੀ ਦੇ ਮੈਨ ਰੇਡਰ ਨਿਤਿਨ ਤੌਮਰ ਸ਼ੁਰੂ ਤੋਂ ਹੀ ਮੁੰਬਾ ਦੇ ਖਿਡਾਰੀਆਂ ਸਾਹਮਣੇ ਫਸਦੇ ਨਜ਼ਰ ਆਏ।

Puneri Paltan vs U Mumba Puneri Paltan vs U Mumba

ਪੁਣੇਰੀ ਪਲਟਨ ਨੇ ਦੂਜੀ ਪਾਰੀ ਵਿਚ ਮੁੰਬਾ ਨੂੰ ਆਲ ਆਊਟ ਕਰ ਮੈਚ ਵਿਚ ਵਾਪਸੀ ਕੀਤੀ। ਇਸ ਦੇ ਨਾਲ ਹੀ ਦੋਵੇਂ ਟੀਮਾਂ ਦੇ ਪੁਆਇੰਟ 20-20 ਦੀ ਬਰਾਬਰੀ ‘ਤੇ ਆ ਗਏ। ਮਨਜੀਤ ਨੇ ਮੈਚ ਦੇ 32ਵੇਂ ਮਿੰਟ ਵਿਚ ਸੁਪਰ ਰੇਡ ਕਰ ਕੇ ਪੁਣੇਰੀ ਪਲਟਨ ਨੂੰ ਪਹਿਲੀ ਵਾਰ ਲੀਡ ਵਿਚ ਲਿਆਉਣ ਦਾ ਕੰਮ  ਕੀਤਾ। ਯੂ-ਮੁੰਬਾ ਮੈਚ ਖਤਮ ਹੋਣ ਤੋਂ 5 ਮਿੰਟ ਪਹਿਲਾਂ ਦੂਜੀ ਵਾਰ ਆਲ ਆਊਟ ਹੋ ਗਈ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement